ਜਾਬ ਪੁਲਿਸ ਵਲੋਂ ਪੰਜਾਬ ਦੇ ਵੱਡੇ ਸ਼ਹਿਰਾਂ 'ਚ ‘ਬੀਟ ਫੁੱਟ ਪੈਟਰੋਲਿੰਗ ਪ੍ਰਣਾਲੀ’ ਸ਼ੁਰੂ ਕੀਤੀ ਹੈ। ਜਿਸਦੇ ਤਹਿਤ ਅੰਮ੍ਰਿਤਸਰ, ਜਲੰਧਰ, ਮੋਹਾਲੀ ਆਦਿ ਸ਼ਹਿਰਾਂ 'ਚ ਪੈਦਲ ਗਸ਼ਤ ਕੀਤੀ ਗਈ।