ਕਾਠਮਾਂਡੂ: ਨੇਪਾਲ ਦੀ ਪਹਿਲੀ ਔਰਤ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੂੰ ਅੱਜ ਦੁਬਾਰਾ ਫੇਰ ਦੂਜੀ ਵਾਰ ਰਾਸ਼ਟਰਪਤੀ ਅਹੁਦੇ ਲਈ ਚੁਣ ਲਿਆ ਗਿਆ। ਭੰਡਾਰੀ ਨੇ ਨੇਪਾਲੀ ਕਾਂਗਰਸ ...