Tag Archive "bobby-friction-controversy"

ਬੀਬੀਸੀ ਰੇਡੀਉ ਦਾ ਸੰਚਾਲਕ ਬੌਬੀ ਫਰੀਕਸ਼ਨ ਸਿੱਖਾਂ ਲਈ “ਸਿੱਖ ਤਾਲੀਬਾਨ” ਸ਼ਬਦ ਵਰਤਣ ‘ਤੇ ਬਿਨਾਂ ਸ਼ਰਤ ਮਾਫੀ ਮੰਗੇ

ਬੀਬੀਸੀ ਰੇਡੀਉ ਡੀਜੇ ਅਤੇ ਸੰਚਾਲਕ ਬੌਬੀ ਫਰੀਕਸ਼ਨ ਨੇ ਟਵੀਟਰ 'ਤੇ ਸਿੱਖਾਂ ਦੀ ਬੇਇੱਜ਼ਤੀ ਕਰਦੇ ਹੋਏ ਸਿੱਖਾਂ ਲਈ "ਸਿੱਖ ਤਾਲੀਬਾਨ" ਸ਼ਬਦਾਂ ਦੀ ਵਰਤੋਂ ਕੀਤੀ ਅਤੇ ਫਿਰ ਉਸਨੇ ਮਾਫੀ ਮੰਗਣਾ ਵੀ ਜਰੂਰੀ ਨਹੀਂ ਸਮਝਿਆ।ਮਾਫੀ ਮੰਗਣ ਦੀ ਬਜ਼ਾਏ ਉਸਨੇ ਆਪਣੇ ਆਪ ਨੂੰ ਸਹੀ ਦੱਸਣ ਦੀ ਕੋਸ਼ਸ਼ ਕੀਤੀ।