Tag Archive "calendar-issue"

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਚਮ ਪਾਤਿਸ਼ਾਹ ਦੇ ਸ਼ਹੀਦੀ ਦਿਹਾੜੇ ‘ਤੇ ਜਥਾ ਪਾਕਿਸਤਾਨ ਵਿਚ ਨਹੀਂ ਭੇਜੇਗੀ

ਅੰਮ੍ਰਿਤਸਰ: ਅਯੋਗ ਪ੍ਰਬੰਧਕੀ ਅਗਵਾਈ ਕਾਰਨ ਸਿੱਖ ਜਗਤ ਵਿਚ ਚੱਲ ਰਹੇ ਵਿਵਾਦਾਂ ਦੀ ਤ੍ਰਾਸਦੀ ਇਕ ਵਾਰ ਫੇਰ ਸਾਹਮਣੇ ਆਈ ਹੈ ਜਦੋਂ ਸਿੱਖ ਸੰਗਤਾਂ ਗੁਰੂ ਅਰਜਨ ਦੇਵ ...

ਕਿੱਥੇ ਗਿਆ ਰਾਸ਼ਟਰੀ ਸਿੱਖ ਸੰਗਤ ਵਲੋਂ ਜਥੇਦਾਰਾਂ ਨੂੰ ਭੇਜਿਆ ਸਪੱਸ਼ਟੀਕਰਨ? ਜਾਂ ਇਹ ਸਿਰਫ ਇਕ ਛਲਾਵਾ ਮਾਤਰ ਸੀ?

ਦਸਮ ਪਾਤਸ਼ਾਹ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ ਮਨਾਏ ਗਏ ਇੱਕ ਸਮਾਗਮ ਨੂੰ ਲੈਕੇ ਰਾਸ਼ਟਰੀ ਸਿੱਖ ਸੰਗਤ ਵਲੋਂ ਗਿਆਨੀ ਗੁਰਬਚਨ ਸਿੰਘ ਸਮੇਤ ਬਾਕੀ ਤਖਤਾਂ ਦੇ ਜਥੇਦਾਰਾਂ ਨੂੰ ਭੇਜਿਆ ਸਪੱਸ਼ਟੀਕਰਨ, 14 ਦਿਨ ਬੀਤ ਜਾਣ 'ਤੇ ਵੀ ਆਪਣੀ ਮੰਜ਼ਿਲ 'ਤੇ ਨਹੀਂ ਪੁੱਜ ਸਕਿਆ।