
ਇਕ ਬੜੀ ਪ੍ਰਚੱਲਿਤ ਧਾਰਨਾ ਹੈ ਕਿ ਕੈਂਸਰ ਕਿਸਾਨਾਂ ਵਲੋਂ ਵੱਧ ਖਾਦਾਂ ਤੇ ਕੀਟ ਨਾਸ਼ਕ ਪਾਉਣ ਨਾਲ ਹੋ ਰਿਹਾ ਹੈ। ਪਰ ਸ਼ਾਇਦ ਇਹ ਪੂਰੀ ਸਚਾਈ ਨਹੀਂ ਹੈ, ਕਿਉਂਕਿ ਧਰਤੀ ਹੇਠਲੇ ਪਾਣੀ ਵਿਚ ਆਰਸੈਨਿਕ, ਯੂਰੇਨੀਅਮ ਅਤੇ ਸਿੱਕਾ ਆਦਿ ਵੀ ਸ਼ਾਮਿਲ ਹਨ। ਇਸ ਨੂੰ ਸਾਫ਼ ਕਰਨ ਲਈ ਆਰ.ਓ. ਸਿਸਟਮ ਲਾਏ ਗਏ ਹਨ। ਪ
ਬਠਿੰਡਾ: ਇੱਕ ਦਹਾਕੇ ਤੋਂ ਕੈਂਸਰ ਕਾਰਨ ਮਾਲਵਾ ਖੇਤਰ ਦੇ ਪਿੰਡ ਅਕਲੀਆ ’ਚ ਲਗਾਤਾਰ ਹੋ ਰਹੀਆਂ ਮੌਤਾਂ ਨੇ ਪਿੰਡ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ...
ਆਪਣੇ ਸੁਹੱਪਣ ਅਤੇ ਸਿਹਤਮੰਦ ਵਾਤਾਵਰਨ ਲਈ ਜਾਣਿਆ ਜਾਂਦਾ ਪੰਜਾਬ ਅੱਜ ਅਜਿਹੀਆਂ ਬਿਮਾਰੀਆਂ ਦੀ ਲਪੇਟ ਵਿੱਚ ਆਉਂਦਾ ਜਾ ਰਿਹਾ ਹੈ ਜੋ ਕਿ ਹਰ ਰੋਜ ਕਈ ਅੱਖਾਂ ਨੂੰ ਸਦਾ ਦੀ ਨੀਂਦ ਸਵਾ ਰਹੀਆਂ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਵਿੱਚ ਬੀਤੇ ਛੇ ਦਿਨਾਂ ਦੌਰਾਨ ਤਿੰਨ ਔਰਤਾਂ ਦੀ ਕੈਂਸਰ ਕਾਰਨ ਜਾਨ ਚਲੇ ਗਈ ਹੈ। ਇਸ ਤੋਂ ਇਲਾਵਾ ਦੋ ਹੋਰ ਔਰਤਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਜਦਕਿ ਇਸ ਇਕੱਲੇ ਪਿੰਡ ਵਿੱਚ ਹੀ 2 ਦਰਜਨ ਦੇ ਕਰੀਬ ਲੋਕ ਕੈਂਸਰ ਦੀ ਬੀਮਾਰੀ ਨਾਲ ਪੀੜਤ ਹਨ।
ਪੰਜਾਬ ਵਿੱਚ ਕੈਂਸਰ ਨਾਲ ਰੋਜ਼ਾਨਾਂ 30 ਵਿਅਕਤੀ ਮਰ ਰਹੇ ਹਨ। ਕੈਂਸਰ ਦਾ ਰੋਗ ਭਿਆਨਕ ਦੌਰ ’ਚ ਪੁੱਜ ਗਿਆ ਹੈ।ਅਤੇ ਇਸ ਲਾਇਲਾਜ਼ ਲਾਇਲਾਜ ਰੋਗ ਨਾਲ ਰਾਜ ਵਿੱਚ ਹਰੇਕ ਚਾਰ ਘੰਟਿਆਂ ਦੌਰਾਨ ਪੰਜ ਵਿਅਕਤੀਆਂ ਨੂੰ ਨਿਗਲ ਰਿਹਾ ਹੈ ।