Tag Archive "central-jail-sangrur"

ਤਲਜੀਤ ਸਿੰਘ ਜਿੰਮੀ ਕੇਂਦਰੀ ਜੇਲ੍ਹ ਸੰਗਰੂਰ ‘ਚੋਂ ਰਿਹਾਅ ਹੋਇਆ

ਤਲਜੀਤ ਸਿੰਘ ਨੂੰ ਪੰਜਾਬ ਪੁਲਸ ਵਲੋਂ ਇੰਦਰਾ ਗਾਂਧੀ ਅੰਤਰ-ਰਾਸ਼ਟਰੀ ਹਵਾਈ ਅੱਡਾ ਦਿੱਲੀ ਤੋਂ 31 ਅਕਤੂਬਰ,2017 ਨੂੰ ਥਾਣਾ ਬਾਜਾਖਾਨਾ ਜਿਲ੍ਹਾਂ ਫਰੀਦਕੋਟ ਵਿਚ ਦਰਜ ਐਫ.ਆਈ.ਆਰ ਨੰ-63/2016 ਹੇਠ ਚੁੱਕਿਆ ਗਿਆ ਸੀ।