ਸ਼੍ਰੀ ਦਰਬਾਰ ਸਾਹਿਬ ਸਮੂਹ ਵਿੱਚ ਸਿੱਖ ਇਤਿਹਾਸ, ਸਿੱਖ ਵਿਰਾਸਤ ਅਤੇ ਸਿੱਖ ਸਭਿਆਚਾਰ ਦੀਆਂ ਅਨਮੋਲ ਤੇ ਅਲੌਕਿਕ ਯਾਦਾਂ ਦੇ ਖਜ਼ਾਨੇ "ਕੇਂਦਰੀ ਸਿੱਖ ਅਜਾਇਬ ਘਰ" ਨੂੰ ਨਵੀਨ ਦਿੱਖ ਦੇ ਕੇ ਵਿਕਸਤ ਕਰਨ ਦੀ ਸ਼੍ਰੋਮਣੀ ਕਮੇਟੀ ਦੀ ਯੋਜਨਾ ਹੈ।