Tag Archive "chief-parliamentary-secretary-punjab"

ਹਾਈਕੋਰਟ ਵਲੋਂ 18 ਮੁੱਖ ਪਾਰਲੀਮਾਨੀ ਸਕੱਤਰਾਂ ਨੂੰ ਹਟਾਉਣ ਦਾ ਫੈਸਲਾ ਸ਼ਲਾਘਾਯੋਗ: ਖਾਲੜਾ ਮਿਸ਼ਨ

ਹਾਈ ਕੋਰਟ ਵੱਲੋਂ 18 ਮੁੱਖ ਪਾਰਲੀਮਾਨੀ ਸਕੱਤਰਾਂ ਨੂੰ ਹਟਾਉਣ ਦਾ ਫੈਸਲਾ ਸ਼ਲਾਘਾਯੋਗ ਹੈ ਅਤੇ ਬਾਦਲ ਭਾਜਪਾ ਸਰਕਾਰ ਲਈ ਵੱਡੀ ਫਿਟਕਾਰ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਐੱਚ.ਸੀ. ਅਰੋੜਾ ਇਸ ਮਾਮਲੇ ਵਿੱਚ ਵਧਾਈ ਦਾ ਹੱਕਦਾਰ ਹੈ।