ਸੌਦਾ ਸਾਧ ਗੁਰਮੀਤ ਰਾਮ ਰਹੀਮ ਦੀ ਨਕਲ ਕਰਨ ਦੇ ਦੋਸ਼ ਵਿੱਚ "ਕਾਮੇਡੀ ਨਾਈਟਸ ਵਿਦ ਕਪਿਲ" ਸ਼ੋਅ ਦੇ ਅਦਾਕਾਰ ਕਿੱਕੂ ਸ਼ਾਰਦਾ ਨੂੰ ਕੈਥਲ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਕੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।