Tag Archive "custodial-deaths"

ਭਾਈ ਸੋਹਣ ਸਿੰਘ ਦੀ ਹਿਰਾਸਤੀ ਮੌਤ: ਜਥੇਬੰਦੀਆਂ ਦੇ ਨੁਮਇੰਦੇ ਰਾਜਪਾਲ ਨੂੰ ਮਿਲਣਗੇ

ਅੰਮ੍ਰਿਤਸਰ (15 ਮਾਰਚ, 2011): ਪਿਛਲੇ ਦਿਨ੍ਹੀ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਖਾੜਕੂ ਆਗੂ ਭਾਈ ਸੋਹਨ ਸਿੰਘ ਨੂੰ ਬੀਤੇ ਦਿਨ੍ਹੀਂ ਪੁਲਿਸ ਵੱਲੋਂ ਤਸੀਹੇ ਦੇ ਕੇ ਖਤਮ ਕਰ ਦੇਣ ਬਾਰੇ ਖਾਲਸਾ ਐਕਸ਼ਨ ਕਮੇਟੀ ਦੇ ਆਗੂ ਭਾਈ ਮੋਹਕਮ ਸਿੰਘ...

ਪੁਲੀਸ ਹਿਰਾਸਤ ਵਿਚ ਸੋਹਨਜੀਤ ਸਿੰਘ ਦੀ ਰਹੱਸਮਈ ਮੌਤ; ਉੱਚ ਪੱਧਰੀ ਅਦਾਲਤੀ ਜਾਂਚ ਹੋਵੇ: ਪੰਚ ਪ੍ਰਧਾਨੀ

ਲੁਧਿਆਣਾ (14 ਮਾਰਚ, 2011) ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਦਫਤਰ ਸਕੱਤਰ ਸ੍ਰ. ਮੇਜਰ ਸਿੰਘ ਦੇ ਹਵਾਲੇ ਨਾਲ ਨਸ਼ਰ ਹੋਈ ਖਬਰ ਰਾਹੀਂ ਪਤਾ ਲੱਗਾ ਹੈ ਕਿ ਸ੍ਰ. ਸੋਹਨਜੀਤ ਸਿੰਘ ਜਿਸ ਨੂੰ ਪੁਲਿਸ ਨੇ ਪਿਛਲੇ ਦਿਨੀਂ ਖਤਰਨਾਕ ਖਾੜਕੂ ਦੱਸਦਿਆਂ ਗ੍ਰਿਫਤਾਰ ਕੀਤਾ ਸੀ, ਦੀ ਪੁਲਿਸ ਹਿਰਾਸਤ ਦੌਰਾਨ ਰਹੱਸਮਈ ਮੌਤ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਇਸ ਘਟਨਾ ਦੀ ਉੱਚ ਪੱਧਰੀ ਨਿਰਪੱਖ ਅਦਾਲਤੀ ਜਾਂਚ ਦੀ ਮੰਗ ਕੀਤੀ ਹੈ।

« Previous Page