Tag Archive "dr-pyare-lal-garg"

15 ਅਗਸਤ ਨੂੰ ਪੰਜਾਬ ਦੇ ਉਜਾੜੇ ਦੀ 74ਵੀ ਵਰ੍ਹੇਗੰਢ ਤੌਰ ਤੇ ਮਨਾਇਆ

ਸਿੱਖ, ਹਿੰਦੂ ਅਤੇ ਮੁਸਲਮਾਨ ਤਿੰਨੇ ਪੰਜਾਬੀ ਭਾਈਚਾਰਿਆਂ ਦੇ ਪ੍ਰਤੀਨਿਧਾਂ ਨੇ ਅੱਜ ਇਕੱਠੇ ਹੋ ਕੇ ਇਥੇ ਪੰਜਾਬ ਦੇ ਉਜਾੜੇ ਦੀ 74ਵੀ ਵਰ੍ਹੇਗੰਢ ਮਨਾਈ। ਉਹਨਾਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ 1947 ਤੋਂ ਪਹਿਲਾਂ ਵਾਲੀ ਸਿਆਸੀ ਗਤੀਵਿਧੀਆਂ ਨੂੰ ਮੁੜ-ਵਾਚਣ, ਘੋਖਣ ਕਿ ਕਿਵੇਂ ਬਾਹਰਲੀਆਂ ਤਾਕਾਤਾਂ ਨੇ ਪੰਜਾਬ ਨੂੰ ਸਿਰਫ ਵੰਡਿਆ ਹੀ ਨਹੀਂ ਬਲਕਿ ਪੰਜਾਬੀਆਂ ਨੂੰ ਤਬਾਹ ਕਰਕੇ ਰਾਜ ਸੱਤਾ ਤੋਂ ਵਿਰਵੇ ਕਰ ਦਿੱਤਾ।

ਨਾਗਰਿਕਤਾ ਸੋਧ ਕਾਨੂੰਨ, ਨਾਗਰਿਕਤਾ ਰਜਿਸਟਰ ਬਿਪਰਵਾਦੀ ਹਕੂਮਤ ਦੀ ਸੋਚੀ ਸਮਝੀ ਚਾਲ ਹੈ: ਡਾ. ਪਿਆਰੇ ਲਾਲ ਗਰਗ

5 ਫਰਵਰੀ 2020 ਨੂੰ ਪਿੰਡ ਬਚਾਓ ਪੰਜਾਬ ਬਚਾਓ ਕਮੇਟੀ ਵੱਲੋਂ ਨਾਗਰਿਕਤਾ ਸਹੂਲਤਾਂ ਨੂੰ ਨਾਗਰਿਕਤਾ ਰਜਿਸਟਰ ਅਤੇ ਬਿਪਰਵਾਦੀ ਹਕੂਮਤ ਵੱਲੋਂ ਲੋਕਾਂ ਉੱਤੇ ਕੀਤੇ ਜਾ ਰਹੇ ਮਾਰੂ ਹਮਲਿਆਂ ਬਾਰੇ ਇੱਕ ਵਿਚਾਰ ਚਰਚਾ ਕਰਵਾਈ ਗਈ।