Tag Archive "dr-sikandar-singh"

ਕੁੜੀਆਂ ਦੀ ਇੱਜਤ ਅਤੇ ‘ਕਿਸਮਤ’ ਫਿਲਮ [ਖਾਸ ਲੇਖ]

ਇਹ ਵੀ ਸੰਭਵ ਹੈ ਕਿ ਕੁਝ ਕੁੜੀਆਂ ਇਹ ਗੀਤ ਜਾਂ ਇਸ ਤਰ੍ਹਾਂ ਦੇ ਹੋਰ ਗੀਤਾਂ ਉੱਪਰ ਨੱਚ ਲੈਣ, ਪਰ ਉਹਨਾਂ ਦੇ ਨੱਚਣ ਨਾਲ ਲਿਖਣ ਗਾਉਣ ਅਤੇ ਵੇਚਣ ਵਾਲਿਆਂ ਨੂੰ ਔਰਤ ਦੇ ਅਪਮਾਨ ਕਰਨ ਦਾ ਕੋਈ ਪਰਵਾਨਾ ਨਹੀਂ ਮਿਲ ਜਾਂਦਾ ਕਿ ਜਿਸ ਦੇ ਜੀਅ ਵਿਚ ਜੋ ਆਵੇ ਉਹ ਲਿਖੇ ਤੇ ਗਾ ਦੇਵੇ। ਕਿਸੇ ਵੀ ਜਮਾਨੇ ਵਿਚ ਮਨੁੱਖਤਾ ਦਾ ਸਤਿਕਾਰ ਦਾਅ ‘ਤੇ ਨਹੀਂ ਲੱਗ ਸਕਦਾ।

ਅਦਾਲਤੀ ਫੁਰਮਾਨ ਅਤੇ ਹਿੰਦੁਸਤਾਨ ਦੇ ‘ਬਦਨਸੀਬ’ [ਲੇਖ/ਵਿਚਾਰ]

ਹਿੰਦੁਸਤਾਨ ਵਿਚੋਂ ਫਰੰਗੀ ਬਸਤੀਕਾਰਾਂ ਨੂੰ ਗਿਆਂ ਤਾਂ 70 ਸਾਲਾਂ ਤੋਂ ਉੱਪਰ ਹੋ ਗਏ ਪਰ ਇੱਥੇ ਅਜੇ ਵੀ ਅਨੇਕਾਂ ਲੋਕ ਬਸਤੀਵਾਦ ਦੇ ਅਧੀਨ ਹਨ। ਉਨ੍ਹਾਂ ਨੂੰ ਆਪਣੇ ਸਭਿਆਚਾਰ, ਧਰਮ ਅਤੇ ਵਿਰਾਸਤ ਦੀਆਂ ਮਾਨਤਾਵਾਂ ਅਤੇ ਵਿਸ਼ਵਾਸਾਂ ਮੁਤਾਬਕ ਜਿਉਣ ਦਾ ਹੱਕ ਨਹੀਂ।

9/11 ਤੋਂ ਬਾਅਦ ਦੇ ਨਸਲੀ ਹਮਲੇ: ਸਿੱਖ ਡਾਇਸਪੋਰਾ ਅਤੇ ਅਮਰੀਕੀ ਮੇਜ਼ਬਾਨ ਸਮਾਜ (ਖੋਜ ਪੱਤਰ)

ਅਮਰੀਕੀ ਮੇਜ਼ਬਾਨ ਸਮਾਜ ਨਾਲ ਸਿੱਖ ਡਾਇਸਪੋਰਾ ਦੇ ਇੱਕ ਸਦੀ ਤੋਂ ਉੱਪਰ ਦੇ ਸਬੰਧਾਂ ਨੂੰ 11 ਸਤੰਬਰ, 2001 ਦੇ ਹਮਲਿਆਂ ਨੇ ਇਕ ਵਾਰ ਫਿਰ ਮੁਢਲੇ ਪੜਾਅ ਤੇ ਲਿਆ ਖੜ੍ਹਾਇਆ ਹੈ। ਇਨ੍ਹਾਂ ਹਮਲਿਆਂ ਤੋਂ ਮਗਰੋਂ ਸਿੱਖਾਂ ਅਤੇ ਅਮਰੀਕੀਆਂ ਦੇ ਵਰਤਾਓ ਵਿਚ ਸਿਫਤੀ ਤਬਦੀਲੀਆਂ ਵਾਪਰੀਆਂ ਹਨ ਜਿਨ੍ਹਾਂ ਦਾ ਕਾਰਨ ਪਿਛਲੇ 14 ਸਾਲਾਂ ਵਿਚ ਸਿੱਖਾਂ ਉੱਪਰ ਹੋਏ ਨਸਲੀ ਹਮਲੇ ਹਨ।

ਫੈਡਰੇਸ਼ਨ ਨੇ ਪੰਜਾਬੀ ਬੋਲੀ ਦੀ ਮੌਜੂਦਾ ਹਾਲਤ ਬਾਰੇ ਵਿਚਾਰ-ਚਰਚਾ ਕਰਵਾਈ

ਪਟਿਆਲਾ (5 ਅਕਤੂਬਰ, 2011): ਵਿਦਿਆਰਥੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ‘ਪੰਜਾਬੀ ਬੋਲੀ ਦੀਆਂ ਵਰਤਮਾਨ ਹਾਲਤਾਂ’ ਵਿਸ਼ੇ ’ਤੇ ਇਕ ਉਚ-ਪੱਧਰੀ ਸੈਮੀਨਾਰ ਪੰਜਾਬੀ ਯੂਨੀਵਰਸਿਟੀ ਦੇ ਆਰਟਸ ਆਡੀਟੋਰੀਅਮ ਵਿਖੇ ਕਰਾਇਆ ਗਿਆ ਜਿਸ ਵਿਚ ਪੰਜਾਬੀ ਭਾਸ਼ਾ ’ਤੇ ਮੰਡਰਾ ਰਹੇ ਗੰਭੀਰ ਖਤਰੇ ਦੇ ਸੰਦਰਭ ਵਿਚ ਗੰਭੀਰ ਤੇ ਕੀਮਤੀ ਵਿਚਾਰ ਉਭਰ ਕੇ ਸਾਹਮਣੇ ਆਏ ਤੇ ...

« Previous Page