Tag Archive "environment"

ਵਧ ਰਿਹਾ ਤਾਪਮਾਨ: ਇਕ ਵੱਡੀ ਅਲਾਮਤ

ਸੰਯੁਕਤ ਰਾਸ਼ਟਰ ਮੌਸਮੀ ਤਬਦੀਲੀ ਕਾਨਫਰੰਸ (United Nation Climate Change Conference) ਜਾਂ COP 27 ਇਸ ਸਾਲ ਨਵੰਬਰ 6 ਤੋਂ 18 ਮਿਸਰ (Egypt) ਵਿੱਚ ਹੋਣ ਜਾ ਰਹੀ ਹੈ l ਸਾਲ 1992 ਤੋਂ ਇਹ ਕਾਨਫਰੰਸ ਹਰੇਕ ਸਾਲ (ਕੋਵਿਡ ਸਮੇਂ ਨੂੰ ਛੱਡ ਕੇ) ਹੁੰਦੀ ਹੈ, ਜਿਸ ਦਾ ਮੁੱਖ ਉਦੇਸ਼ ਵਧ ਰਹੇ ਤਾਪਮਾਨ ਉੱਤੇ ਕਾਬੂ ਪਾਉਣਾ ਹੈ।

ਗਰਮੀ ਦੀ ਮਾਰ ਅਤੇ ਬੇਕਾਬੂ ਹੋ ਰਿਹਾ ਮੌਸਮੀ ਚੱਕਰ

ਸਪੇਨ ਅਤੇ ਪੁਰਤਗਾਲ ਵਿਚ ਵਾਤਾਵਰਨ ਨਾਲ ਸਬੰਧਤ 1000 ਤੋਂ ਵੱਧ ਮੌਤਾਂ ਦਰਜ ਹੋਈਆਂ ਹਨ। ਉਥੇ ਅੰਤਾਂ ਦੀ ਗਰਮੀ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ। ਬਰਤਾਨੀਆ ...