Tag Archive "helpline-india"

ਹੈਲਪਲਾਈਨ ਇੰਡੀਆ ਦੇ ਸਰਵੇਖਣ ਅਨੂਸਾਰ ਬਜ਼ੁਰਗਾਂ ਨਾਲ ਦੁਰਵਿਹਾਰ ਕਰਨ ‘ਚ ਨੂੰਹਾਂ ਨਾਲੋਂ ਪੁੱਤਰ ਮੋਹਰੀ

ਹੈਲਪਲਾਈਨ ਇੰਡੀਆ ਵੱਲੋ ਜਾਰੀ 23 ਸ਼ਹਿਰਾਂ ਦੇ ਨਵੇਂ ਸਰਵੇਖਣ ਦੀ ਰਿਪੋਰਟ ਮੁਤਾਬਕ ਬਜ਼ੁਰਗਾਂ ਨਾਲ ਸਭ ਤੋਂ ਜ਼ਿਆਦਾ ਦੁਰਵਿਹਾਰ ਮੈਂਗਲੌਰ (47 ਫੀਸਦੀ), ਉਸ ਤੋਂ ਬਾਅਦ ਅਹਿਮਦਾਬਾਦ (46 ਫੀਸਦੀ), ਭੂਪਾਲ (39 ਫੀਸਦੀ), ਅੰਮ੍ਰਿਤਸਰ (35 ਫੀਸਦੀ) ਅਤੇ ਦਿੱਲੀ (33 ਫੀਸਦੀ) ਹੁੰਦਾ ਹੈ। ਇਸ ਸਰਵੇਖਣ ਦਾ ਮੁੱਖ ਮਨੋਰਥ ਇਹ ਪਤਾ ਲਾਉਣਾ ਸੀ ਕਿ ਦੁਰਵਿਹਾਰ ਕਿਸ ਹੱਦ ਤਕ, ਕਿੰਨਾ ਜ਼ਿਆਦਾ, ਕਿਸ ਰੂਪ ਵਿੱਚ, ਕਿੰਨੀ ਵਾਰ ਹੁੰਦਾ ਹੈ ਅਤੇ ਇਸ ਦੇ ਪਿੱਛੇ ਕੀ ਕਾਰਨ ਹਨ।