Tag Archive "kashmir-millitancy"

ਪੁਲਵਾਮਾ ਤੋਂ ਬਾਅਦ ਭਾਰਤੀ ਫੌਜੀਆਂ ਨੇ ਕਸ਼ਮੀਰੀਆਂ ਦੇ ਘਰ ਸਾੜੇ; ਲੋਕਾਂ ਨੂੰ ਮਨੁੱਖੀ ਢਾਲਾਂ ਬਣਾ ਕੇ ਵਰਤਿਆ

17 ਫਰਵਰੀ ਨੂੰ ਤਕਰੀਬਨ ਅੱਧੀ ਰਾਤ ਦੌਰਾਨ ਸੈਂਕੜੇ ਭਾਰਤੀ ਫੌਜੀਆਂ ਨੇ ਦੱਖਣੀ ਕਸ਼ਮੀਰ ’ਚ ਸੇਬਾਂ ਤੇ ਖੁਰਮਾਨੀਆਂ ਦੇ ਰੁੱਖਾਂ ਨਾਲ ਘਿਰੇ ਖੂਬਸੂਰਤ ਪਿੰਗਲਾਨ ਪਿੰਡ ਨੂੰ ਘੇਰਾ ਪਾ ਲਿਆ। ਤਕਰੀਬਨ 18 ਘੰਟੇ ਬਾਅਦ ਜਦੋਂ ਫੌਜੀ ਉਸ ਪਿੰਡ ਵਿਚੋਂ ਗਏ ਤਾਂ ਇਕ ਆਮ ਕਸ਼ਮੀਰੀ, ਤਿੰਨ ਹਥਿਆਰਬੰਦ ਖਾੜਕੂ ਤੇ ਫੌਜੀ ਦਸਤਿਆਂ ਦੇ 5 ਜਣੇ ਮਾਰੇ ਜਾ ਚੁੱਕੇ ਸਨ ਤੇ ਘਰਾਂ ਦੀ ਇਕ ਪੂਰੀ ਕਤਾਰ ਮਲਬੇ ਦੇ ਢੇਰਾਂ ਵਿਚ ਤਬਦੀਲ ਹੋ ਚੁੱਕੀ ਸੀ ਤੇ ਇਕ ਅਣਚੱਲੀ ਮਜ਼ੈਲ ਝੋਨੇ ਦੇ ਖੇਤਾਂ ਵਿਚ ਗੱਡੀ ਪਈ ਸੀ ਅਤੇ 120 ਪਿੰਡ ਵਾਸੀ ਅੱਥਰੂ-ਧੂਏ, ਕੁੱਟਮਾਰ ਤੇ ਮਾਨਸਿਕ ਸਦਮੇ ਕਾਰਨ ਇਲਾਜਯਾਫਤਾ ਸਨ।

ਕਸ਼ਮੀਰੀ ਖਾੜਕੂਆਂ ਵਲੋਂ ਬੰਦੀ ਬਣਾਏ ਗਏ ਪੁਲਿਸ ਸਿਪਾਹੀ ਨੂੰ ਮਾਂ ਦੀ ਅਪੀਲ ਮਗਰੋਂ ਕੀਤਾ ਬਰੀ

ਸ਼੍ਰੀਨਗਰ: ਕਸ਼ਮੀਰ ਦੀ ਅਜ਼ਾਦੀ ਲਈ ਚੱਲ ਰਹੇ ਹਥਿਆਰਬੰਦ ਸੰਘਰਸ਼ ਵਿਚ ਕਸ਼ਮੀਰੀ ਖਾੜਕੂਆਂ ਵਲੋਂ ਹੁਣ ਭਾਰਤੀ ਸੁਰੱਖਿਆ ਦਸਤਿਆਂ ਵਿਚ ਕਸ਼ਮੀਰੀ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਰੋਕਣ ਲਈ ...

ਕਸ਼ਮੀਰ ਵਿਚ ਮਨੁੱਖੀ ਹੱਕਾਂ ਦੇ ਘਾਣ ਬਾਰੇ ਲੇਖਾ ਜਾਰੀ ਕਰਦਿਆਂ ਯੂ.ਐਨ ਮਨੁੱਖੀ ਹੱਕ ਦਫਤਰ ਨੇ ਅੰਤਰਰਾਸ਼ਟਰੀ ਜਾਂਚ ਮੰਗੀ

ਜੇਨੇਵਾ: ਕਸ਼ਮੀਰ ਵਿਚ ਹੁੰਦੇ ਮਨੁੱਖੀ ਹੱਕਾਂ ਦੇ ਘਾਣ ਬਾਰੇ ਸੰਯੁਕਤ ਰਾਸ਼ਟਰ ਮਨੁੱਖੀ ਹੱਕ ਦਫਤਰ ਵਲੋਂ ਲੇਖਾ (ਰਿਪੋਰਟ) ਜਾਰੀ ਕਰਦਿਆਂ ਕਸ਼ਮੀਰ ਵਿਚ ਇਤਿਹਾਸ ਵਿਚ ਹੋਏ ਅਤੇ ...