Tag Archive "khalra-mission-organisation"

ਬਾਦਲਕਿਆਂ ਦੀਆਂ ਦੁਸ਼ਟਾਂ ਨਾਲ ਯਾਰੀਆਂ ਤੇ 40 ਸਾਲ ਪੰਥ ਨਾਲ ਗਦਾਰੀਆਂ: ਖਾਲੜਾ ਮਿਸ਼ਨ

ਅੰਮ੍ਰਿਤਸਰ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਪੰਜਾਬ ਮਨੱੁਖੀ ਅਧਿਕਾਰ ਸੰਗਠਨ ਅਤੇ ਮਨੱੁਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸ੍ਰੀ ਗੁਰੂ ਗੰ੍ਰਥ ...

ਸਿੱਖਾਂ ਦੇ ਕਾਤਲਾਂ ਤੇ ਦੋਖੀਆਂ ਨੂੰ ਸ਼ਰਧਾਂਜਲੀਆਂ ਪਰ ਸਿੱਖ ਸ਼ਹੀਦਾਂ ਬਾਰੇ ਪੰਜਾਬ ਵਿਧਾਨ ਸਭਾ ਚੁੱਪ: ਖਾਲੜਾ ਮਿਸ਼ਨ

ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਆਗੂਆਂ ਵੱਲੋ ਜਾਰੀ ਪੈ੍ਰਸ ਬਿਆਨ ਵਿੱਚ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਮਨੁਖਤਾ ਦੇ ਕਾਤਲਾਂ ਇੰਦਰਾ ਗਾਧੀਂ, ਗਵਰਨਰ ਰੇਅ, ਕੇ.ਪੀ.ਐਸ.ਗਿੱਲ, ਬੇਅੰਤ ਸਿੰਘ ਵਰਗਿਆਂ ਨੂੰ ਸ਼ਰਧਾਜਲੀਆਂ ਪਰ ਫੌਜੀ ਹਮਲੇ ਅਤੇ ਝੂਠੇ ਮੁਕਾਬਆਂਿ ਵਿੱਚ ਸ਼ਹੀਦ ਹੋਣ ਵਾਲਿਆ ਬਾਰੇ ਸਾਜਿਸ਼ੀ ਚੁਪ ਚਿੰਤਾਜਨਕ ਹੈ।

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਪ੍ਰਧਾਨ ਮੰਤਰੀ ਦੇ ਨਾਮ ਪੰਜਾਬ ਉੱਪਰ ਜੁਲਮਾਂ ਬਾਰੇ ਖੁੱਲ੍ਹੀ ਚਿੱਠੀ

ਪੰਜਾਬ ਵਿਚ ਮਨੁੱਖੀ ਹੱਕਾਂ ਦੀ ਰਾਖੀ ਲਈ ਸੰਘਰਸ਼ਸ਼ੀਲ ਜਥੇਬੰਦੀ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਖੁੱਲ੍ਹੀ ਚਿੱਠੀ ਲਿਖੀ ਹੈ। ...

ਪੁਲਿਸ ਥਾਣੇ ਵਿਚ ਤੜਫਦੇ ਪੁੱਤ ਨੂੰ ਤੱਕਣ ਵਾਲਾ ਪਿਤਾ ਇਨਸਾਫ ਲਈ ਤੜਫਦਾ ਹੀ ਜਹਾਨੋਂ ਕੂਚ ਕਰ ਗਿਆ

ਚੰਡੀਗੜ੍ਹ: 20 ਸਾਲਾਂ ਦਾ ਨੌਜਵਾਨ ਗੁਲਸ਼ਨ ਕੁਮਾਰ ੳਰਫ ਕਾਲਾ ਚਮਨ ਲਾਲ ਅਤੇ ਸੀਤਾ ਰਾਣੀ ਦਾ ਸਭ ਤੋਂ ਵੱਡਾ ਪੁੱਤਰ ਸੀ। ਗੁਲਸ਼ਨ ਕੁਮਾਰ ਆਪਣੇ 6 ਹੋਰ ...

ਮਲੋਟ ਰੈਲੀ ਦੌਰਾਨ ਬਾਦਲਕੇ 31 ਹਜ਼ਾਰ ਕਰੋੜ ਰੁਪਏ ਦੇ ਅਨਾਜ ਘੋਟਾਲੇ ਦਾ ਹਿਸਾਬ ਦੇਣ

ਚੰਡੀਗੜ੍ਹ: ਅੱਜ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਇਕ ਲਿਖਤੀ ਬਿਆਨ ਜਾਰੀ ਕਰਦਿਆਂ ਮਲੋਟ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਧੰਨਵਾਦ ਰੈਲੀ ...

« Previous Page