Tag Archive "kulwant-guraia-writer"

ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ – ਜਰੂਰ ਸੁਣੋ

"ਨਾਂ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦੈ ਆਪਣਿਆ ਯਾਰਾਂ ਤੋਂ "    "ਸਿੱਖ ਰਾਜ ਦਾ ਹੋਇਆ ਅੰਤ ਕਿੳਂ ਮੁੜ ਕੌਮ 'ਚ ਆਏ ਮਸੰਦ ਕਿੳਂ ਪਾ ਗਏ ਸ਼ਹੀਦੀ ਸੰਤ ਕਿੳਂ? ਕੁਝ ਲੋਕ ਗਿਰੇ ਕਿਰਦਾਰਾਂ ਤੋਂ"