Tag Archive "morcha-guru-ka-bagh"

ਜਦੋਂ ਬਾਲਕਾਂ ਦੇ ਹਠ ਅੱਗੇ ਗੁਰਮਤਾ ਸੋਧ ਕੇ ਉਹਨਾਂ ਨੂੰ ਜਥੇ ਵਿਚ ਸ਼ਾਮਲ ਕਰਨਾ ਪਿਆ

ਜਦੋਂ ਦੁਆਬੇ ਦੇ ਇਲਾਕੇ ਹੁਸ਼ਿਆਰਪੁਰ ਤੋਂ ਜਥੇਦਾਰ ਲਾਭ ਸਿੰਘ ਦੀ ਅਗਵਾਈ ਵਿਚ ਅਕਾਲੀ ਸਿੰਘਾਂ ਦਾ ਜਥਾ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਿਆ। ਉਸ ਸਮੇਂ ਦਸ ਤੋਂ ਪੰਦਰਾਂ ਸਾਲ ਦੀ ਉਮਰ ਦੇ ਛੇ ਕੁ ਭੁਜੰਗੀ ਸਿੰਘ ਵੀ ਮੋਰਚੇ ਵਿਚ ਸ਼ਾਮਿਲ ਹੋਣ ਲਈ ਤਿਆਰ ਬਰ ਤਿਆਰ ਸਨ।

ਮੋਰਚਾ ਗੁਰੂ ਕਾ ਬਾਗ: ਬੀਤੇ ਦੀ ਰੌਸ਼ਨੀ ’ਚ ਭਵਿੱਖ

ਗੁਰੂ ਕੇ ਬਾਗ ਦੇ ਮੋਰਚੇ ਨੂੰ ਵਾਪਰਿਆਂ ਅੱਜ ਇੱਕ ਸਦੀ ਬੀਤ ਗਈ। ਇਸ ਵਰ੍ਹੇ ਅਸੀਂ ਮੋਰਚੇ ਦੀ 100ਵੀਂ ਵਰ੍ਹੇਗੰਢ ਮਨਾ ਰਹੇ ਹਾਂ।