Tag Archive "saffron-terror"

ਜੋ ਵੀ ਸਿਆਸੀ ਦਲ ‘ਭਗਵਾਕਰਨ’ ਦੇ ਖਿਲਾਫ ਲੜੇਗਾ, ਬੰਗਾਲ ਉਸਦਾ ਸਾਥ ਦਏਗਾ: ਮਮਤਾ ਬੈਨਰਜੀ

ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਸ਼ੁੱਕਰਵਾਰ (21 ਜੁਲਾਈ) ‘ਭਾਰਤ ਵਿੱਚੋਂ ਭਾਜਪਾ ਨੂੰ ਬਾਹਰ ਕੱਢਣ’ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਪੱਛਮੀ ਬੰਗਾਲ ਉਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਨਾਲ ਖੜ੍ਹੇਗਾ, ਜਿਹੜੀਆਂ ਇਸ ਭਗਵਾਂ ਪਾਰਟੀ ਵਿਰੁੱਧ ਲੜਨਗੀਆਂ।

ਅਤੰਕਵਾਦ

‘ਅਬੂ ਅਤੇ ਸਲੀਮ’ ਪੂਰਾ ਸਾਲ ਹੱਡ ਭੰਨਵੀ ਮਿਹਨਤ ਕਰਦੇ ਹਨ । ਛੁੱਟੀ ਤਾਂ ਉਹਨਾਂ ਦੇ ਨਸੀਬ ਵਿੱਚ ਹੀ ਨਹੀ । ਮਿਤੀ 14 ਅਕਤੂਬਰ 2007, ਅੱਜ ਈਦ ਹੈ । ਈਦ ਦੀ ਛੁੱਟੀ ਹੋਣ ਕਾਰਨ ਅੱਜ ਵੇਹਲੇ ਹਨ । ਉਹ ਈਦ ਦੀ ਨਮਾਜ ਪੜ੍ਹ, ਭੋਜਪੁਰੀ ਫਿਲਮ ‘ਜਨਮ ਜਨਮ ਕਾ ਸਾਥ’ ਦੇਖਣ ਦੀ ਯੋਜਨਾ ਬਣਾਉਂਦੇ ਹਨ । ਖੁਸ਼ ਕਿਸਮਤੀ ਨਾਲ਼ ਇਹ ਫਿਲਮ ਇਹਨਾਂ ਦੇ ਲਾਗ ‘ਸਿੰਗਾਰ ਸਿਨੇਮੇ’ ਵਿੱਚ ਹੀ ਚੱਲ ਰਹੀ ਹੈ ।

ਅਸੀਮਾਨੰਦ ਕੇਂਦਰੀ ਏਜੰਸੀਆਂ ਦੇ ਦਬਾਅ ਹੇਠ ਧਮਾਕਿਆਂ ਵਿੱਚ ਸ਼ਮੂਲੀਅਤ ਤੋਂ ਮੁਕਰਿਆ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ (2 ਅਪ੍ਰੈਲ, 2011) : ਅਜਮੇਰ, ਮੱਕਾ ਮਸਜਿਦ, ਮਾਲੇਗਾਉਂ, ਅਤੇ ਸਮਝੌਤਾ ਐਕਸਪ੍ਰੈਸ ਧਮਾਕਿਆਂ ਵਿੱਚ ਅਪਣੀ ਭੂਮਿਕਾ ਤੋਂ ਅਸੀਮਾਨੰਦ, ਕੇਂਦਰੀ ਏਜੰਸੀਆਂ ਦੇ ਦਬਾਅ ਹੇਠ ਮੁਕਰਿਆ ਹੈ ਨਾ ਕਿ ਉਸਨੇ ਪਹਿਲੇ ਬਿਆਨ ਕਿਸੇ ਦੇ ਦਬਾਅ ਹੇਠ ਦਿੱਤੇ ਸਨ।

ਕੇਂਦਰ ਸਰਕਾਰ ਉੱਤੇ ਸਮਝੌਤਾ ਬੰਬ ਕਾਂਡ ਦੀ ਸਚਾਈ ਨੂੰ ਦਬਾਉਣ ਦਾ ਦੋਸ਼ ਲਾਇਆ

ਫ਼ਤਿਹਗੜ੍ਹ ਸਾਹਿਬ (31 ਮਾਰਚ, 2011): ਫਰਵਰੀ 2007 ਵਿਚ ਹੋਏ ਸਮਝੌਤਾ ਐਕਸਪ੍ਰੈਸ ਬੰਬ ਕਾਂਡ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ। ਦਸੰਬਰ 2010 ਵਿਚ ਗ੍ਰਿਫ਼ਤਾਰ ਕੀਤਾ ਗਿਆ ਅਸੀਮਾਨੰਦ ਇਸ ਕਾਂਡ ਵਿਚ ਅਪਣੀ ਸ਼ਮੂਲੀਅਤ ਕਬੂਲ ਕਰ ਚੁੱਕਿਆ ਹੈ ਤੇ ਇਸ ਕਾਂਡ ਵਿਚ ਸ਼ਾਮਿਲ ਹੋਰਨਾਂ ਦੋਸ਼ੀਆਂ ਦੇ ਨਾਂ ਵੀ ਉਸਨੇ ਕਦੋਂ ਦੇ ਜਗ-ਜ਼ਾਹਰ ਕਰ ਦਿੱਤੇ ਹਨ ਪਰ ਫਿਰ ਵੀ ਭਾਰਤ ਸਰਕਾਰ ਇਸ ਕਾਂਡ ਦੀ ਅਸਲੀਅਤ ’ਤੇ ਪਰਦੇ ਪਾ ਰਹੀ ਹੈ।

ਭਾਰਤ ਨੂੰ ਅੱਤਵਾਦ ਦਾ ਅਸਲ ਖ਼ਤਰਾ ਬ੍ਰਾਹਮਣਵਾਦੀ ਅੱਤਵਾਦ ਤੋਂ

ਇਹ ਲੇਖ ਮੂਲ ਰੂਪ ਵਿਚ ਮਹਾਂਰਾਸ਼ਟਰ ਪੁਲਿਸ ਦੇ ਇਕ ਰਿਟਾਇਡ ਆਈ.ਜੀ ਐਂਸ.ਐਂਮ. ਮੁਸ਼ਰਿਫ ਵਲੋਂ ਲਿਖੀ ਕਿਤਾਬ “Who Killed Karkae? : The Real face of terrorism in india” ਦਾ ਵਿਸ਼ਲੇਸ਼ਣ ਹੈ ਜਿਸ ਵਿਚ ਮੁਸ਼ਰਿਫ ਨੇ ਭਾਰਤ ਨੂੰ ਅਸਲ ਖ਼ਤਰਾ ਬ੍ਰਾਹਮਣਵਾਦੀਆਂ ਤੋਂ ਦਰਸਾਇਆ ਹੈ ਤੇ ਇਹ ਗੱਲਾਂ ਕੇਵਲ ਲਿਖਣ ਮਾਤਰ ਨਹੀਂ ਸਗੋਂ ਇਸ ਸਬੰਧੀ ਤੱਥ ਵੀ ਦਰਸਾਏ ਹਨ।