Tag Archive "tridivesh-singh-maini"

ਕਰੋਨਾ ਮਹਾਂਮਾਰੀ ਤੋਂ ਬਾਅਦ ਕਿਸ ਤਰ੍ਹਾਂ ਦਾ ਹੋਵੇਗਾ ਸੰਸਾਰ? ਪੰਜਾਬ ਅਤੇ ਸਿੱਖਾਂ ਉੱਤੇ ਪੈਣ ਵਾਲੇ ਸੰਭਾਵੀ ਅਸਰ ਕੀ ਹਨ?

ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਵੱਲੋਂ ਜਿੰਦਲ ਸਕੂਲ ਆਫ ਇੰਟਰਨੈਸ਼ਨਲ ਅਫੇਅਰਜ਼ ਦੇ ਨੀਤੀ ਮਾਹਿਰ ਸ. ਤਿ੍ਰਦਿਵੇਸ਼ ਸਿੰਘ ਮੈਣੀ ਨਾਲ ਕਰੋਨਾ ਮਹਾਂਮਾਰੀ ਤੋਂ ਬਾਅਦ ਦੇ ਸੰਭਾਵੀ ਸੰਸਾਰ ਪ੍ਰਬੰਧ ਅਤੇ ਦੱਖਣੀ-ਏਸ਼ੀਆ, ਇਸ ਮਹਾਂਮਾਰੀ ਦੇ ਪੰਜਾਬ ਅਤੇ ਸਿੱਖਾਂ ਉੱਤੇ ਪੈਣ ਵਾਲੇ ਸੰਭਾਵੀ ਅਸਰਾਂ ਬਾਰੇ ਕੀਤੀ ਗਈ ਗੱਲਬਾਤ ਇੱਥੇ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਸਾਂਝੀ ਕਰ ਰਹੇ ਹਾਂ।

ਸੌਫਟ ਪਾਵਰ ਕੀ ਹੁੰਦੀ ਹੈ? ਅਤੇ ਸਿੱਖ ਇਸ ਨੂੰ ਕਿਵੇਂ ਲਾਗੂ ਕਰ ਸਕਦੇ ਹਨ?

ਤ੍ਰਿਦਿਵੇਸ਼ ਸਿੰਘ ਮੈਣੀ ਜਿੰਦਲ ਸਕੂਲ ਆਫ ਇੰਟਰਨੈਸ਼ਨ ਅਫੇਅਰਜ਼ ਵਿਚ ਸਿਆਸੀ ਵਿਸ਼ਲੇਸ਼ਕ ਹਨ। ਉਹਨਾਂ ਦੀ ਰੁਚੀ ਭਾਰਤ-ਪਾਕਿਸਤਾਨ ਰਿਸ਼ਤਿਆਂ ਵਿਚ ਪੰਜਾਬ ਦੀ ਭੂਮਿਕਾ, ਚੀਨ-ਭਾਰਤ-ਪਾਕਿਸਤਾਨ ਤਿੱਕੜੀ, ਅਤੇ ਵਿਦੇਸ਼ ਨੀਤੀ ਵਿਚ ਕੌਮੀਅਤਾਂ ਦੀ ਭੂਮਿਕਾ ਵਿਸ਼ਿਆਂ ਵਿਚ ਹੈ।