ਫਾਈਲ ਫੋਟੋ

ਪੰਜਾਬ ਦੀ ਰਾਜਨੀਤੀ

ਜਗਮੀਤ ਬਰਾੜ ਨੇ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ

By ਸਿੱਖ ਸਿਆਸਤ ਬਿਊਰੋ

January 05, 2017

ਚੰਡੀਗੜ੍ਹ: ਤ੍ਰਿਣਮੂਲ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਜਗਮੀਤ ਸਿੰਘ ਬਰਾੜ ਨੇ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ।

ਇਸ ਸੂਚੀ ‘ਚ ਸਾਬਕਾ ਮੰਤਰੀ ਹਰਬੰਸ ਲਾਲ ਨੂੰ ਫ਼ਤਿਹਗੜ੍ਹ ਸਾਹਿਬ, ਬੇਗ਼ਮ ਪ੍ਰਵੀਨ ਨੁਸਰਤ ਨੂੰ ਮਲੇਰਕੋਟਲਾ, ਸਾਬਕਾ ਵਿਧਾਇਕ ਵਿਜੇ ਸਾਥੀ ਨੂੰ ਮੋਗਾ, ਪ੍ਰੋ ਮਨਪ੍ਰੀਤ ਕੌਰ ਬਰਾੜ ਬਾਘਾਪੁਰਾਣਾ ਤੇ ਗਿਰੀਰਾਜ ਨੂੰ ਬੱਲੂਆਣਾ (ਰਿਜ਼ਰਵ) ਤੋਂ ਉਮੀਦਵਾਰ ਬਣਾਇਆ ਗਿਆ ਹੈ।

ਸਬੰਧਤ ਖ਼ਬਰ: ਐਸ.ਵਾਈ.ਐਲ. ਲਈ ਅਕਾਲੀ, ਕਾਂਗਰਸ ਹੀ ਜ਼ਿੰਮੇਵਾਰ; ‘ਆਪ’ ਨਾਲ ਸੀਟਾਂ ਦੀ ਗੱਲ ਚੱਲ ਰਹੀ ਹੈ: ਜਗਮੀਤ ਬਰਾੜ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: