Site icon Sikh Siyasat News

1947 ਤੋਂ ਬਾਅਦ ਦਾ ਸਿੱਖ ਸੰਘਰਸ਼ : ਭਾਈ ਮਨਧੀਰ ਸਿੰਘ ਜੀ ਦੀ ਭਾਈ ਬੇਅੰਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਕੀਤੀ ਤਕਰੀਰ

ਫਿਰੋਜ਼ਪੁਰ ਜਿਲ੍ਹੇ ‘ਚ ਪੈਂਦੇ ਪਿੰਡ ਮਨਸੂਰਦੇਵਾ ਦੀ ਸੰਗਤ ਵਲੋਂ ਸ਼ਹੀਦ ਭਾਈ ਬੇਅੰਤ ਸਿੰਘ ਜੀ ਦਾ ਸ਼ਹੀਦੀ ਦੇ ਸੰਬੰਧ ਵਿੱਚ 31 ਅਕਤੂਬਰ 2018 ਨੂੰ ਇੱਕ ਸਮਾਗਮ ਕਰਵਾਇਆ ਸੀ। ਇਸ ਸਮਾਗਮ ਉੱਤੇ ਭਾਈ ਮਨਧੀਰ ਸਿੰਘ ਜੀ ਨੇ 1947 ਤੋਂ ਬਾਅਦ ਦੇ ਸਿੱਖ ਸੰਘਰਸ਼ ਬਾਰੇ ਸੰਖੇਪ ਵਿੱਚ ਵਿਚਾਰਾਂ ਰੱਖੀਆਂ। ਇਸ ਸਮਾਗਮ ਵਿੱਚ ਉਹਨਾਂ ਵਲੋਂ ਦਿੱਤੀ ਗਈ ਤਕਰੀਰ ਦੀ ਬੋਲਦੀ ਮੂਰਤ ਹੇਠਾ ਪੇਸ਼ ਕੀਤੀ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version