Site icon Sikh Siyasat News

ਜਗਮੀਤ ਬਰਾੜ ਨੇ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ

ਚੰਡੀਗੜ੍ਹ: ਤ੍ਰਿਣਮੂਲ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਜਗਮੀਤ ਸਿੰਘ ਬਰਾੜ ਨੇ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ।

ਫਾਈਲ ਫੋਟੋ

ਇਸ ਸੂਚੀ ‘ਚ ਸਾਬਕਾ ਮੰਤਰੀ ਹਰਬੰਸ ਲਾਲ ਨੂੰ ਫ਼ਤਿਹਗੜ੍ਹ ਸਾਹਿਬ, ਬੇਗ਼ਮ ਪ੍ਰਵੀਨ ਨੁਸਰਤ ਨੂੰ ਮਲੇਰਕੋਟਲਾ, ਸਾਬਕਾ ਵਿਧਾਇਕ ਵਿਜੇ ਸਾਥੀ ਨੂੰ ਮੋਗਾ, ਪ੍ਰੋ ਮਨਪ੍ਰੀਤ ਕੌਰ ਬਰਾੜ ਬਾਘਾਪੁਰਾਣਾ ਤੇ ਗਿਰੀਰਾਜ ਨੂੰ ਬੱਲੂਆਣਾ (ਰਿਜ਼ਰਵ) ਤੋਂ ਉਮੀਦਵਾਰ ਬਣਾਇਆ ਗਿਆ ਹੈ।

ਸਬੰਧਤ ਖ਼ਬਰ:

ਐਸ.ਵਾਈ.ਐਲ. ਲਈ ਅਕਾਲੀ, ਕਾਂਗਰਸ ਹੀ ਜ਼ਿੰਮੇਵਾਰ; ‘ਆਪ’ ਨਾਲ ਸੀਟਾਂ ਦੀ ਗੱਲ ਚੱਲ ਰਹੀ ਹੈ: ਜਗਮੀਤ ਬਰਾੜ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version