Site icon Sikh Siyasat News

ਭਾਈ ਰਣਧੀਰ ਸਿੰਘ ਜੀ ਦੀ ਭਗਤ ਸਿੰਘ ਨਾਲ ਮੁਲਾਕਾਤ ਉੱਤੇ ਅਧਾਰਤ ਫਿਲਮ “ਭਗਤ ਸਿੰਘ” ਦੀ ਝਲਕ ਜਾਰੀ ਹੋਈ

ਚੰਡੀਗੜ੍ਹ: ਪੰਜ ਤੀਰ ਰਿਕਾਰਡਸ ਵਲੋਂ ਆਉਣ ਵਾਲੀ ਛੋਟੀ ਫਿਲਮ ‘ਭਗਤ ਸਿੰਘ’ ਦੀ ਝਲਕ ਜਾਰੀ ਕਰ ਦਿੱਤੀ ਗਈ ਹੈ। ਇਹ ਫਿਲਮ ਭਾਈ ਰਣਧੀਰ ਸਿੰਘ ਦੀ ਭਗਤ ਸਿੰਘ ਨਾਲ ਮੁਲਾਕਾਤ ‘ਤੇ ਆਧਾਰਿਤ ਹੈ।

ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਜਸਬੀਰ ਸਿੰਘ ਅਤੇ ਪ੍ਰਦੀਪ ਸਿੰਘ ਨੇ ਦੱਸਿਆ ਕਿ ਫਿਲਮ ਭਾਈ ਰਣਧੀਰ ਸਿੰਘ ਜੀ ਦੀ ਕਿਤਾਬ ‘ਜੇਲ੍ਹ ਚਿੱਠੀਆਂ’ ਅਤੇ ਭਗਤ ਸਿੰਘ ਦੀ ਕਿਤਾਬ ‘ਮੈਂ ਨਾਸਤਕ ਕਿਉਂ’ ‘ਤੇ ਆਧਾਰਿਤ ਹੈ।

ਆਉਣ ਵਾਲੀ ਛੋਟੀ ਫਿਲਮ ‘ਭਗਤ ਸਿੰਘ’ ਦੀ ਝਲਕ ਦੇਖੋ:

https://youtu.be/lq2j9wocr50

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version