Site icon Sikh Siyasat News

ਬਰਮਿੰਘਮ ਵਿੱਚ ਖਾਲਿਸਤਾਨ ਦਿਵਸ ਮੌਕੇ ਹੋਈ ਅੰਤਰਰਾਸ਼ਟਰੀ ਸਿਆਸੀ ਕਾਨਫਰੰਸ (ਤਸਵੀਰਾਂ ਦੀ ਜ਼ੁਬਾਨੀ)

ਬਰਮਿੰਘਮ: ਕੌਂਸਲ ਆਫ਼ ਖਾਲਿਸਤਾਨ ਦੇ ਸੱਦੇ ‘ਤੇ, ਹਿੰਦੁਸਤਾਨ ਦੀਆਂ ਘੱਟ ਗਿਣਤੀ ਅਜ਼ਾਦੀ-ਪਸੰਦ ਸਿੱਖ, ਮੁਸਲਮਾਨ ਅਤੇ ਇਸਾਈ ਕੌਮਾਂ ਨੇ ਵੀ 25 ਅਪ੍ਰੈਲ ਨੂੰ, ਬਰਮਿੰਘਮ ਦੇ ਕੌਂਸਲ ਹਾਉਸ ਵਿਖੇ, ਸਾਂਝੇ ਅਤੇ ਅੰਤਰਰਾਸ਼ਟਰੀ ਪੱਧਰ ‘ਤ ਸਿਆਸੀ ਕਾਨਫਰੰਸ ਵਿਚ ਭਾਗ ਲਿਆ । ਇਸ ਵਿਚ ਯੂ ਕੇ ਦੀਆਂ ਸਰਬ ਪਾਰਟੀਆਂ ਤਾਈਂ ਵਰਤਮਾਨ ਚੋਣ ਮੋਹਿਮ ਦੌਰਾਨ ਆਪਣੇ ਖੁੱਦ-ਮੁਖਤਿਆਰੀ ਅਤੇ ਮਨੁੱਖੀ ਹੱਕਾਂ ਨੂੰ ਪੇਸ਼ ਕਰਨ ਦੇ ਲਈ, ਪੰਜਾਬ, ਅਜ਼ਾਦ ਕਸ਼ਮੀਰ, ਅਮਰੀਕਾ ਅਤੇ ਯੂ. ਕੇ. ਤੋਂ ਆਏ ਮਹਿਮਾਨਾ ਨੇ ਵੀ ਹਿੱਸਾ ਲਿਆ। ਇਸ ਸਾਰੀ ਕਾਨਫਰੰਸ ਨੂੰ ਵੇਖੋ ਤਸਵੀਰਾਂ ਦੀ ਜ਼ੁਬਾਨੀ:

ਖਾਲਿਸਤਾਨ ਦਿਵਸ ਮੌਕੇ ਹੋਈ ਕਾਨਫਰੰਸ ਦਾ ਦ੍ਰਿਸ਼

ਸਟੇਜ ‘ਤੇ ਸ਼ਸ਼ੋਭਿਤ ਖੱਬਿਉਂ ਸੱਜੇ ਰਾਜਾ ਇਫਤਖਿਆਰ ਅਹਿਮਦ ਖਾਨ, ਰੁਪਿੰਦਰ ਕੌਰ ਅਮਰੀਕਾ ( ਸਪੁੱਤਰੀ ਬਾਪੂ ਸੂਰਤ ਸਿੰਘ) ਲੌਰਡ ਅਹਿਮਦ, ਰਣਜੀਤ ਸਿੰਘ ਸਰਾਏ ਅਤੇ ਐਡਵੋਕੇਟ ਖ਼ਾਲਿਦ ਰਸ਼ੀਦ


ਕਾਨਫਰੰਸ ਵਿੱਚ ਹਾਜ਼ਰ ਸਰੋਤੇ


ਬੀਬੀ ਰੁਪਿੰਦਰ ਕੌਰ

ਪ੍ਰੋ. ਨਾਜ਼ੀਰ ਸ਼ਾਵਲ


ਡਾ. ਗੁਰਦਰਸ਼ਨ ਸਿੰਘ ਢਿੱਲੋਂ ਵੀਡੀਓੁ ਲਿੰਕ ਰਾਹੀਂ ਮੋਨੀਟਰ ‘ਤੇ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ

ਰਣਜੀਤ ਸਿੰਘ ਸਰਾਏ ਸੰਬੋਧਨ ਕਰਦੇ ਹੋਏ


ਅਜ਼ਾਦ ਕਸ਼ਮੀਰ ਤੋਂ ਐਡਵੋਕੇਟ ਖਾਲਿਦ ਰਸ਼ੀਦ ਸੰਬੋਧਨ ਕਰਦੇ ਹੋਏ

ਗਰਾਹਮ ਵਿਲੀਅਮਸਨ

ਅਮਰੀਕਾ ਤੋਂ ਬੀਬੀ ਰੁਪਿੰਦਰ ਕੌਰ ਦੇ ਪਤੀ ਰਾਜ ਕੰਵਰ ਸਿਮਘ

ਅਜ਼ਾਦ ਕਸ਼ਮੀਰ ਤੋਂ ਰਾਜਾ ਇਫਤਿਖਾਰ ਅਹਿਮਦ ਖਾਨ

ਪ੍ਰੋ: ਨਾਜ਼ਿਰ ਸ਼ਾਵਲ

ਰਣਜੀਤ ਸਿੰਘ ਸਰਾਏ ਕਾਨਫਰੰਸ ਵਿੱਚ ਬੋਲਦੇ ਹੋਏ

ਮਤਿਆਂ ਦੇ ਸਮਰਥਨ ਵਿੱਚ ਹੱਥ ਖੜੇ ਕਰਦੇ ਹੋਏ ਹਾਜਰੀਨ

ਰੇਵ ਜੋਹਨ ਜੋਸ਼ਵਾ ਰਾਜਾ

ਅਮਰੀਕ ਸਿੰਘ ਸਹੋਤਾ

ਕਰਤਾਰ ਸਿੰਘ

ਰਾਜਾ ਅਮਜ਼ਦ ਖਾਨ

ਕੌਂਸਲਰ ਨਰਿੰਦਰ ਕੌਰ ਕੂਰਨਰ

ਬਾਪੂ ਸੂਰਤ ਸਿੰਘ ਦੇ ਸਨਮਾਣ ਵਿੱਚ ਸੁਖਵਿੰਦਰ ਕੌਰ, ਬੀਬੀ ਰੁਪਇੰਦਰ ਕੌਰ ਨੂੰ ਸਿਰਪਾ ਦਿੰਦੀ ਹੋਈ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version