Site icon Sikh Siyasat News

FIR ਹੋਣ ਤੋਂ ਬਾਅਦ ਸੁਮੇਧ ਸੈਣੀ ਫਰਾਰ; ਸੁਣੋ ਸਾਰੇ ਮਾਮਲੇ ਬਾਰੇ ਕੀ ਹਨ ਤੱਥ ਅਤੇ ਕਾਨੂੰਨੀ ਪੱਖ

FIR ਹੋਣ ਤੋਂ ਬਾਅਦ ਸੁਮੇਧ ਸੈਣੀ ਫਰਾਰ; ਇਹਨਾਂ ਸਾਰਿਆਂ ਮਾਮਲਿਆਂ ਬਾਰੇ ਤੱਥ ਅਤੇ ਕਾਨੂੰਨੀ ਪੱਖ ਕੀ ਹਨ ਨੂੰ ਜਾਣਨ ਦੇ ਲਈ ਅਸੀ ਇੱਥੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਦੁਆਰਾ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ ਕੀਤੀ ਖਾਸ ਗੱਲਬਾਤ ਸਾਂਝੀ ਕਰ ਰਹੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version