Site icon Sikh Siyasat News

ਉਤਰਾਖੰਡ: ਭਾਰੀ ਮੀਂਹ ਕਾਰਨ ਗੁਰਦੁਆਰਾ ਸਾਹਿਬ ‘ਚ ਮੁਸਲਮਾਨਾਂ ਨੇ ਪੜ੍ਹੀ ਨਮਾਜ਼

ਦੇਹਰਾਦੂਨ: ਭਾਰੀ ਮੀਂਹ ਕਾਰਨ ਗਾਂਧੀ ਮੈਦਾਨ, ਜੋਸ਼ੀਮਠ (ਉਤਰਾਖੰਡ) ਦਾ ਮੈਦਾਨ ਪਾਣੀ ਨਾਲ ਭਰ ਗਿਆ। ਇਸੇ ਮੈਦਾਨ ‘ਚ ਮੁਸਲਮਾਨਾਂ ਨੇ ਈਦ ਦੀ ਨਮਾਜ਼ ਪੜ੍ਹਨੀ ਸੀ।

ਨਮਾਜ਼ ਪੜ੍ਹਦੇ ਹੋਏ ਮੁਸਲਮਾਨ

ਮੈਦਾਨ ‘ਚ ਪਾਣੀ ਹੋਣ ਕਾਰਨ ਗੁਰਦੁਆਰਾ ਕਮੇਟੀ ਵਲੋਂ ਅੱਜ (2 ਸਤੰਬਰ ਨੂੰ) ਮੁਸਲਮਾਨਾਂ ਵੀਰਾਂ ਨੂੰ ਗੁਰਦੁਆਰਾ ਸਾਹਿਬ ‘ਚ ਨਮਾਜ਼ ਪੜ੍ਹਨ ਲਈ ਸੱਦਾ ਦਿੱਤਾ ਗਿਆ। ਨਮਾਜ਼ੀਆਂ ਨੇ ਕਮੇਟੀ ਵਲੋਂ ਦਿੱਤੇ ਸੱਦੇ ਨੂੰ ਪ੍ਰਵਾਨ ਕਰਦਿਆਂ ਈਦ ਦੀ ਨਮਾਜ਼ ਪੜ੍ਹੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Uttarakhand Sikh Gurdwara Sahib Accommodates Mulsims for Eid Namaz After Rain …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version