ਵੀਰਵਾਰ, 23 ਫਰਵਰੀ, 2012

ਪੁਰਾਣੀਆਂ ਖਬਰਾਂ ‘March, 2011’

ਕੇਂਦਰ ਸਰਕਾਰ ਉੱਤੇ ਸਮਝੌਤਾ ਬੰਬ ਕਾਂਡ ਦੀ ਸਚਾਈ ਨੂੰ ਦਬਾਉਣ ਦਾ ਦੋਸ਼ ਲਾਇਆ

ਕੇਂਦਰ ਸਰਕਾਰ ਉੱਤੇ ਸਮਝੌਤਾ ਬੰਬ ਕਾਂਡ ਦੀ ਸਚਾਈ ਨੂੰ ਦਬਾਉਣ ਦਾ ਦੋਸ਼ ਲਾਇਆ

ਫ਼ਤਿਹਗੜ੍ਹ ਸਾਹਿਬ (31 ਮਾਰਚ, 2011): ਫਰਵਰੀ 2007 ਵਿਚ ਹੋਏ ਸਮਝੌਤਾ ਐਕਸਪ੍ਰੈਸ ਬੰਬ ਕਾਂਡ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ। ਦਸੰਬਰ 2010 ਵਿਚ ਗ੍ਰਿਫ਼ਤਾਰ ਕੀਤਾ ਗਿਆ ਅਸੀਮਾਨੰਦ ਇਸ ਕਾਂਡ ਵਿਚ ਅਪਣੀ ਸ਼ਮੂਲੀਅਤ ਕਬੂਲ ਕਰ ਚੁੱਕਿਆ ਹੈ ਤੇ ਇਸ ਕਾਂਡ ਵਿਚ ਸ਼ਾਮਿਲ ਹੋਰਨਾਂ ਦੋਸ਼ੀਆਂ ਦੇ ਨਾਂ ਵੀ ਉਸਨੇ ਕਦੋਂ ਦੇ ਜਗ-ਜ਼ਾਹਰ ਕਰ ਦਿੱਤੇ ਹਨ ਪਰ ਫਿਰ ਵੀ ਭਾਰਤ ਸਰਕਾਰ ਇਸ ਕਾਂਡ ਦੀ ਅਸਲੀਅਤ ’ਤੇ ਪਰਦੇ ਪਾ ਰਹੀ ਹੈ।

ਦਸਤਾਰਾਂ ਉਤਾਰਨ ਵਾਲੇ ਪੁਲਿਸ ਅਧਿਕਾਰੀਆਂ ’ਤੇ ਧਾਰਾ 295 –ਏ ਤਹਿਤ ਕਾਰਵਾਈ ਹੋਵੇ

ਦਸਤਾਰਾਂ ਉਤਾਰਨ ਵਾਲੇ ਪੁਲਿਸ ਅਧਿਕਾਰੀਆਂ ’ਤੇ ਧਾਰਾ 295 –ਏ ਤਹਿਤ ਕਾਰਵਾਈ ਹੋਵੇ

ਫ਼ਤਿਹਗੜ੍ਹ ਸਾਹਿਬ (29 ਮਾਰਚ, 2011) : ਅਪਣੀਆਂ ਮੰਗਾਂ ਲਈ ਇਕੱਤਰ ਹੋਏ ਵੈਟਰਨਰੀ ਫਾਰਮਾਸਿਸਟਾਂ ਦੀ ਪੰਜਾਬ ਪੁਲਿਸ ਵਲੋਂ ਬੁਰੀ ਤਰ੍ਹਾਂ ਕੀਤੀ ਗਈ ਕੁੱਟਮਾਰ ਦੀ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂਆਂ ਭਾਈ ਹਰਪਾਲ ਸਿੰਘ ਚੀਮਾ ਤੇ ਸੰਤੋਖ ਸਿੰਘ ਸਲਾਣਾ ਨੇ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਜਦੋਂ ਅਪਣੇ ਮੁਲਾਜ਼ਮਾਂ ਨਾਲ ਹੀ ਸਰਕਾਰ ਤੇ ਪੁਲਿਸ ਇਸ ਵਹਿਸ਼ੀ ਢੰਗ ਨਾਲ ਪੇਸ਼ ਆ ਸਕਦੀ ਹੈ …

ਸੈਮੀਫਾਈਨਲ ਦੌਰਾਨ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਯਾਦ ਕਰਨ ਲਈ ਮੋਨ ਧਾਰਿਆ ਜਾਵੇ: ਪੀਰ ਮੁਹੰਮਦ

ਸੈਮੀਫਾਈਨਲ ਦੌਰਾਨ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਯਾਦ ਕਰਨ ਲਈ ਮੋਨ ਧਾਰਿਆ ਜਾਵੇ: ਪੀਰ ਮੁਹੰਮਦ

ਚੰਡੀਗੜ੍ਹ (29 ਮਾਰਚ, 2011): ਹਰਿਆਣਾ ਦੇ ਗੁੜਗਾਓਂ ਇਲਾਕੇ , ਜਿੱਥੇ ਨਵੰਬਰ 1984 ਵਿਚ ਵੱਡੀ ਗਿਣਤੀ ਵਿਚ ਸਿਖਾਂ ਨੂੰ ਜਿਊਂਦੇ ਸਾੜ ਦਿੱਤਾ ਗਿਆ ਸੀ, ਵਿਚ ਮਿਲੇ ਲਾਸ਼ਾਂ ਦੇ ਵਿਆਪਕ ਸੰਸਕਾਰ ਵਾਲੇ ਸਥਾਨ ਤੇ ਸਿਖਾਂ ਨੂੰ ਜਿਊਂਦੇ ਪੀਸਣ ਵਾਲੇ ਸਥਾਨ ਤੇ ਖੰਡਰਾਂ ਦੇ ਦੁਖਦਾਈ ਤੇ ਦਿਲਕੰਬਾਊ ਖੁਲਾਸੇ ਦਾ ਐਲਾਨ ਕਰਦਿਆਂ ਆਲ ਇੰਡੀਆ ….

ਭਾਈ ਸੋਹਣ ਸਿੰਘ, ਜਿਨ੍ਹਾਂ ਨੂੰ ਬੀਤੇ ਦਿਨ੍ਹੀ ਪੁਲਿਸ ਹਿਰਾਸਤ ਦੌਰਾਨ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਗਿਆ, ਦੇ ਬੇਟੇ ਮਨਮੋਹਣ ਸਿੰਘ ਨਾਲ ਗੱਲ-ਬਾਤ

ਭਾਈ ਸੋਹਣ ਸਿੰਘ, ਜਿਨ੍ਹਾਂ ਨੂੰ ਬੀਤੇ ਦਿਨ੍ਹੀ ਪੁਲਿਸ ਹਿਰਾਸਤ ਦੌਰਾਨ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਗਿਆ, ਦੇ ਬੇਟੇ ਮਨਮੋਹਣ ਸਿੰਘ ਨਾਲ ਇਹ ਗੱਲ-ਬਾਤ ਆਸਟ੍ਰੇਲੀਆ ਵਿਖੇ ਹਫਤਾਵਾਰੀ ਰੇਡੀਓ “ਕੌਮੀ ਆਵਾਜ਼” ਵੱਲੋਂ ਕੀਤੀ ਗਈ ਸੀ। ਇਹ ਗੱਲਬਾਤ ਪਾਠਕਾਂ/ਸਰੋਤਿਆਂ ਲਈ ਇਥੇ ਮੁੜ ਸਾਂਝੀ ਕਰ ਰਹੇ ਹਾਂ।

ਹਰਿਆਣਾ ਵਿਚ ਸਿੱਖ ਨਸਲਕੁਸ਼ੀ ਨਾਲ ਜੁੜੀਆਂ ਹੋਰ ਥਾਵਾਂ ਦੀ ਮਿਲੀਆਂ

ਹਰਿਆਣਾ ਵਿਚ ਸਿੱਖ ਨਸਲਕੁਸ਼ੀ ਨਾਲ ਜੁੜੀਆਂ ਹੋਰ ਥਾਵਾਂ ਦੀ ਮਿਲੀਆਂ

ਚੰਡੀਗੜ੍ਹ (29 ਮਾਰਚ, 2011): ਹਰਿਆਣਾ ਦੇ ਪਟੌਦੀ ਇਲਾਕੇ ਵਿਚ ਸਿੱਖ ਨਸਲਕੁਸ਼ੀ ਦੀਆਂ ਹੋਰ ਘਟਨਾਵਾਂ ਤੇ ਥਾਵਾਂ ਦਾ ਪਤਾ ਲਗਾ ਹੈ ਜਿੱਥੇ ਨਵੰਬਰ 1984 ਵਿਚ ਕਈ ਸਿਖਾਂ ਨੂੰ ਜਿਊਂਦੇ ਸਾੜ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਇਹ ਸਿੱਖ ਹਮਲਾਵਰਾਂ ਤੋਂ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਸਮੇਂ ਹਿੰਸਕ ਕਾਤਲਾਂ ਵੱਲੋਂ ਘੇਰ ਕੇ ਮਾਰੇ ਗਏ ਸਨ।

ਪਿੰਡ ਹੋਂਦ ਚਿੱਲੜ ਵਿਚ ਜਾਲਮਾਂ … (ਕਵੀਸ਼ਰੀ)

ਲੁਧਿਆਣਾ (28 ਮਾਰਚ, 2011): ਇਹ ਕਵਿਤਾ ਭਾਗੋਵਾਲੀਆਂ ਦੇ ਕਵੀਸ਼ਰੀ ਜਥੇ ਵੱਲੋਂ ਪਿੰਡ ਹੋਂਦ ਵਿਖੇ 6 ਮਾਰਚ, 2011 ਨੂੰ ਕਰਵਾਏ ਗਏ ਸਮਾਗਮ ਮੌਕੇ ਗਾਈ ਗਈ ਸੀ, ਜੋ ਅਸੀਂ ਪਾਠਕਾਂ/ਦਰਸ਼ਕਾਂ ਦੀ ਜਾਣਕਾਰੀ ਲਈ ਇੱਥੇ ਪੇਸ਼ ਕਰ ਰਹੇ ਹਾਂ।

ਸ਼ਹੀਦ ਕੇਹਰ ਸਿੰਘ ਵੱਲੋਂ ਆਪਣੇ ਰਿਸ਼ਤੇਦਾਰ ਨੂੰ ਲਿਖੇ ਖਤ ਦੇ ਕੁਝ ਅੰਸ਼ …

ਸ਼ਹੀਦ ਕੇਹਰ ਸਿੰਘ ਵੱਲੋਂ ਆਪਣੇ ਰਿਸ਼ਤੇਦਾਰ ਨੂੰ ਲਿਖੇ ਖਤ ਦੇ ਕੁਝ ਅੰਸ਼ …

ਜੋ ਘਟਨਾ ਅੰਮ੍ਰਿਤਸਰ ਵਿਚ ਹੋਈ। ਇਸ ਘਟਨਾ ਨੇ ਭਾਵੇਂ ਦੁਨੀਆਂ ਵਿਚ ਕਿਤੇ ਵੀ ਸਿੱਖ ਕਿਉਂ ਨਾ ਰਹਿੰਦਾ ਹੋਵੇ ਸਾਰਿਆਂ ਦਾ ਇਸ ਘਟਨਾ ਨੇ ਹਿਰਦਾ ਛਾਨਣੀ ਕਰਕੇ ਰੱਖ ਦਿੱਤਾ ਹੈ। ਸਾਨੂੰ ਇਹ ਘਟਨਾ ਸੁਣਦੇ ਸਾਰਿਆਂ ਦਾ ਦਿਲ ਉਦਾਸ ਹੈ …

ਸਿਖ ਨਸਲਕੁਸ਼ੀ (1984) ਦੇ ਕੇਸ ਵਿਚ ਕਾਂਗਰਸ ਨੇ ਅਮਰੀਕੀ ਅਦਾਲਤ ਨੂੰ 24 ਜੂਨ ਤੱਕ ਦਾ ਸਮਾਂ ਦੇਣ ਲਈ ਕਿਹਾ

ਸਿਖ ਨਸਲਕੁਸ਼ੀ (1984) ਦੇ ਕੇਸ ਵਿਚ ਕਾਂਗਰਸ ਨੇ ਅਮਰੀਕੀ ਅਦਾਲਤ ਨੂੰ 24 ਜੂਨ ਤੱਕ ਦਾ ਸਮਾਂ ਦੇਣ ਲਈ ਕਿਹਾ

ਨਿਊਯਾਰਕ (25 ਮਾਰਚ 2011): ਨਵੰਬਰ 1984 ਸਿਖ ਨਸਲਕੁਸ਼ੀ ਕੇਸ ਵਿਚ ਜਾਰੀ ਸੰਮਣ ਦਾ ਜਵਾਬ ਦੇਣ ਲਈ ਕਾਂਗਰਸ (ਆਈ) ਨੇ ਅਮਰੀਕਾ ਦੀ ਨਿਊਯਾਰਕ ਜ਼ਿਲਾ ਅਦਾਲਤ ਤੋਂ 24 ਜੂਨ ਤੱਕ ਦਾ ਸਮਾਂ ਮੰਗਿਆ ਹੈ। ਕਾਂਗਰਸ (ਆਈ) ਨੇ ਨਿਊਯਾਰਕ ਸਥਿਸ ਉਸੇ ਸੱਭਰਵਾਲ, ਨੋਰਡਿਨ ਤੇ ਫਿੰਕਲ ਲਾਅ ਫਰਮ ਨੂੰ ਕੇਸ ਦੀ ਪੈਰਵਾਈ ਸੰਭਾਲੀ ਹੈ ਜਿਹੜੀ ਕਿ ਇਸੇ ਕੇਸ ਵਿਚ ਕਮਲ ਨਾਥ ਲਈ ਸਹਿਵਕੀਲ ਹਨ।

ਸਕੂਲੀ ਬੱਚਿਆਂ ਨੂੰ ਸਾਫ ਪਾਣੀ ਦੀ ਸਹੂਲਤ ਲਈ ਮਦਦ ਭੇਜੀ

ਸਕੂਲੀ ਬੱਚਿਆਂ ਨੂੰ ਸਾਫ ਪਾਣੀ ਦੀ ਸਹੂਲਤ ਲਈ ਮਦਦ ਭੇਜੀ

ਫਾਜ਼ਿਲਕਾ (26 ਮਾਰਚ, 2011): ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ ਨੇ ਫਜ਼ਿਲਕਾ ਦੇ ਦੋਨਾ ਨਾਨਕਾ ਪਿੰਡ ਦੇ ਸਕੂਲ ਵਿਚ ਪੀਣ ਵਾਲੇ ਪਾਣੀ ਦੀ ਲੋੜ ਪੂਰੀ ਕਰਦਿਆਂ ੫੦੦੦੦/- ਰੁਪਏ ਦੀ ਸੇਵਾ ਭੇਜੀ। ਇਹ ਸੇਵਾ ਉਹਨਾਂ ਨੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ(ਨਜ਼ਰਬੰਦ ਕੇਂਦਰੀ ਜੇਲ਼੍ਹ,ਅੰਮ੍ਰਿਤਸਰ) ਦੀ ਅਗਵਾਈ ਵਿਚ ਭੇਜੀ।

ਕੀ ਹਰਿਆਣਾ ਪੰਜਾਬ ਦੇ ਪਾਣੀਆਂ ’ਤੇ ਦਾਅਵਾ ਜਤਾਉਣ ਦਾ ਹੱਕਦਾਰ ਹੈ ?

ਕੀ ਹਰਿਆਣਾ ਪੰਜਾਬ ਦੇ ਪਾਣੀਆਂ ’ਤੇ ਦਾਅਵਾ ਜਤਾਉਣ ਦਾ ਹੱਕਦਾਰ ਹੈ ?

ਪਿਛਲੇ ਦਿਨੀਂ ਹਰਿਆਣਾ ਵਿਧਾਨ ਸਭਾ ਵੱਲੋਂ ਹਾਂਸੀ-ਬੁਟਾਣਾ ਨਹਿਰ ਤੇ ਸਤਲੁਜ-ਜਮਨਾ ਲਿੰਕ ਨਹਿਰ ਬਾਰੇ ਪ੍ਰਵਾਨ ਕੀਤੇ ਮਤਿਆਂ ਨਾਲ ਇਕ ਵਾਰ ਫਿਰ ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਦਾ ਬੇਹੱਦ ਗੰਭੀਰ ਤੇ ਅਹਿਮ ਮੁੱਦਾ ਭਖ ਉਠਿਆ ਹੈ। ਪਹਿਲੇ ਮਤੇ ਤਹਿਤ ਹਰਿਆਣਾ ਦੇ ਵਿਧਾਇਕਾਂ ਨੇ ਸਰਬਸੰਮਤੀ ਨਾਲ ਭਾਖੜਾ ਨਹਿਰ ’ਚੋਂ ਸਮਾਣੇ ਨੇੜਿਉਂ ਕੱਢੀ ਗਈ ਹਾਂਸੀ-ਬੁਟਾਣਾ ਲਿੰਕ …

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts