ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਆਪ ਵੱਲੋਂ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ

July 27, 2017 | By

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜਾਬ ਸਹਿ-ਪ੍ਰਧਾਨ ਅਮਨ ਅਰੋੜਾ, ਜਿਨ੍ਹਾਂ ਨੂੰ ਪੰਜਾਬ ਵਿਚ ਪਾਰਟੀ ਦੇ ਪੁਨਰਗਠਨ ਦੀ ਜਿੰਮੇਵਾਰੀ ਦਿੱਤੀ ਗਈ ਹੈ, ਨੇ ਬੁੱਧਵਾਰ ਨੂੰ ਆਪਣੇ ਜਿਲ੍ਹਾਂ ਪ੍ਰਧਾਨਾਂ ਅਤੇ ਬੁਲਾਰਿਆਂ ਦੇ ਨਾਂ ਐਲਾਨ ਕੀਤੇ ਹਨ। ਅਰੋੜਾ ਨੇ ਕਿਹਾ ਕਿ ਪਾਰਟੀ ਦੇ ਹਰ ਪੱਧਰ ਤੋਂ ਜਾਣਕਾਰੀ ਲਈ ਗਈ ਅਤੇ ਪਾਰਟੀ ਦੇ ਸੂਬਾ ਆਗੂਆਂ ਨਾਲ ਵਿਚਾਰ-ਚਰਚਾ ਤੋਂ ਬਾਅਦ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਹੈ। ਇਹ ਸੂਚੀ ਨੂੰ ਰਾਜ ਦੇ ਪਾਰਟੀ ਪ੍ਰਧਾਨ ਭਗਵੰਤ ਮਾਨ ਦੀ ਪੂਰਨ ਸਹਿਮਤੀ ਹੈ। ਉਨ੍ਹਾਂ ਨੇ ਕਿਹਾ ਕਿ ਆਪਣੇ ਰਾਜ ਦੇ ਵਿਆਪਕ ਦੌਰੇ ‘ਆਪ ਅਪਨੀਆ ਨਾਲ’ ਦੇ ਦੌਰਾਨ ਮੁਲਾਕਾਤਾਂ ਤੋਂ ਇਕੱਠੀ ਕੀਤੀ ਗਈ ਜਾਣਕਾਰੀ ਨੇ ਇਨ੍ਹਾਂ ਨਿਯੁਕਤੀਆਂ ਵਿੱਚ ਬਹੁਤ ਮਦਦ ਕੀਤੀ ਹੈ।

ਅਰੋੜਾ ਨੇ ਕਿਹਾ ਕਿ ਇਸ ਸੂਚੀ ਵਿੱਚ 22 ਜ਼ਿਿਲਆਂ ਦੇ ਪ੍ਰਧਾਨ, ਰਾਜ ਦੀਆ 6 ਕਾਰਪੋਰੇਸ਼ਨਾਂ ਦੇ ਪ੍ਰਧਾਨ ਅਤੇ 10 ਬੁਲਾਰਿਆਂ ਦੇ ਨਾਮ ਹਨ। ਆਉਣ ਵਾਲੇ ਦਿਨਾਂ ਵਿੱਚ ਹੋਰ ਨਿਯੁਕਤੀਆਂ ਹੋਣਗੀਆਂ, ਜਿਸ ਨਾਲ ਪਾਰਟੀ ਨੂੰ ਮਜਬੂਤ ਕਰਨ ਵਿੱਚ ਹੋਰ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਅਗਲੀਆਂ ਸੂਚੀਆਂ ਵਿਚ ਵਿੰਗ ਮੁਖੀਆਂ ਅਤੇ ਜ਼ੋਨ/ਜ਼ਿਲੇ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਾਰਟੀ 8 ਲੇਅਰ ਦਾ ਸੰਗਠਨ ਬਣਾ ਰਹੀ ਹੈ ਅਤੇ ਰਾਜ, ਜ਼ੋਨ, ਜ਼ਿਲ੍ਹਾ, ਵਿਧਾਨ ਸਭਾ, ਬਲਾਕ, ਸਰਕਲ, ਪਿੰਡ/ਵਾਰਡ ਅਤੇ ਬੂਥ ਦੇ ਪੱਧਰ ‘ਤੇ ਅਹੁਦੇਦਾਰ ਨਿਯੁਕਤ ਕੀਤੇ ਜਾਣਗੇ।

 

ਜਿਲ੍ਹਾ ਪ੍ਰਧਾਨ
ਪਠਾਨਕੋਟ ਰਵਿੰਦਰ ਭੱਲਾ
ਅੰਮ੍ਰਿਤਸਰ ਪ੍ਰਗਟ ਸਿੰਘ ਚੁਗਾਵਾਂ
ਗੁਰਦਾਸਪੁਰ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ
ਤਰਨਤਾਰਨ ਮਨਜਿੰਦਰ ਸਿੰਘ ਸਿੱਧੂ
ਕਪੂਰਥਲਾ ਸੱਜਣ ਸਿੰਘ ਚੀਮਾ
ਜਲੰਧਰ ਸਵਰਨ ਸਿੰਘ ਹੇਅਰ
ਨਵਾਂ ਸ਼ਹਿਰ ਰਜਿੰਦਰ ਸ਼ਰਮਾ
ਹੁਸ਼ਿਆਰਪੁਰ ਗੁਰਵਿੰਦਰ ਸਿੰਘ ਪਾਬਲਾ
ਫਿਰੋਜ਼ਪੁਰ ਮਲਕੀਤ ਥਿੰਦ
ਫਾਜ਼ਿਲਕਾ ਸਮਰਬੀਰ ਸਿੰਘ
ਮੁਕਤਸਰ ਜਗਦੀਪ ਸਿੰਘ ਫੱਤਨ ਵਾਲਾ
ਮਾਨਸਾ ਐਡਵੋਕੇਟ ਗੁਰਵਿੰਦਰ ਸਿੰਘ ਖਤਰੀਵਾਲ
ਫਤਹਿਗੜ ਸਾਹਿਬ ਲਖਵੀਰ ਸਿੰਘ ਰਾਏ
ਲੁਧਿਆਣਾ ਰਣਜੀਤ ਸਿੰਘ ਧਮੋਟ
ਮੋਗਾ ਐਡਵੋਕੇਟ ਰਮੇਸ਼ ਗਰੋਵਰ
ਰੂਪਨਗਰ ਮਾਸਟਰ ਹਰਦਿਆਲ ਸਿੰਘ
ਐਸ. ਏ. ਐਸ. ਨਗਰ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ
ਸਂਗਰੂਰ ਰਾਜਵਿੰਦਰ ਸਿੰਘ ਘੁੱਲੀ
ਬਰਨਾਲਾ ਕੁਲਦੀਪ ਸਿੰਘ ਕਾਲਾ ਢਿੱਲੋਂ
ਪਟਿਆਲਾ ਐਡਵੋਕੇਟ ਗਿਆਨ ਸਿੰਘ ਮੂੰਗੋ
ਬਠਿੰਡਾ ਨਵਦੀਪ ਜੀਦਾ
ਫਰੀਦਕੋਟ ਸਨਕਦੀਪ ਸਿੰਘ

 

ਕਾਰਪੋਰਸ਼ਨ ਪ੍ਰਧਾਨ
ਅਮ੍ਰਿਸਤਸਰ ਸੁਰੇਸ਼ ਸ਼ਰਮਾ
ਜਲੰਧਰ ਜਤਿੰਦਰ ਬੱਬੂ ਨੀਲਕੰਠ
ਹੋਸ਼ਿਆਰਪੂਰ ਮਦਨ ਲਾਲ ਸੂਦ
ਬਠਿੰਡਾ ਭੁਪਿੰਦਰ ਬਾਂਸਲ
ਲੁਧਿਆਣਾਂ ਦਲਜੀਤ ਸਿੰਘ ਭੋਲ਼ਾ ਗਰੇਵਾਲ
ਪਟਿਆਲਾ ਤੇਜਿੰਦਰ ਮਹਿਤਾ
ਮੋਹਾਲੀ ਨਰਿੰਦਰ ਸਿੰਘ ਸ਼ੇਰਗਿਲ

 

 

ਬੁਲਾਰੇ  
ਹਰਜੋਤ ਸਿੰਘ ਬੈਂਸ ਮੁੱਖ ਬੁਲਾਰਾ
ਜਗਤਾਰ ਸੰਗੇੜਾ ਬੁਲਾਰਾ
ਬੂਟਾ ਸਿੰਘ ਅਸ਼ਾਂਤ ਬੁਲਾਰਾ
ਚੰਦਰ ਸੁਤਾ ਡੋਗਰਾ ਬੁਲਾਰਾ
ਡਾ. ਬਲਬੀਰ ਸਿੰਘ ਬੁਲਾਰਾ
ਗੈਰੀ ਬੜਿੰਗ ਬੁਲਾਰਾ
ਗਗਨਦੀਪ ਸਿੰਘ ਚੱਡਾ ਬੁਲਾਰਾ
ਐਡਵੋਕੇਟ ਹਰਦੀਪ ਸਿੰਘ ਬੁਲਾਰਾ
ਐਡਵੋਕੇਟ ਜਸਤੇਜ ਅਰੋੜਾ ਬੁਲਾਰਾ
ਐਡਵੋਕੇਟ ਸਾਹਿਲ ਕੌਸ਼ਲ ਬੁਲਾਰਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,