ਸਿੱਖ ਖਬਰਾਂ

ਭਾਈ ਜਗਤਾਰ ਸਿੰਘ ਤਾਰਾ ਦੀ ਭਾਰਤੀ ਹਵਾਲਗੀ ਖਿਲਾਫ ਵੱਖ-ਵੱਖ ਦੇਸ਼ਾਂ ਵਿੱਚ ਥਾਈ ਦੂਤਾਘਰਾਂ ਸਾਹਮਣੇ ਸਿੱਖਾਂ ਨੇ ਕੀਤਾ ਰੋਸ ਪ੍ਰਦਰਸ਼ਨ

February 11, 2015 | By

ਲੰਡਨ (10 ਫਰਵਰੀ, 2015): ਵੱਖ-ਵੱਖ ਦੇਸ਼ਾਂ ਅਤੇ ਥਾਵਾਂ ‘ਤੇ ਥਾਈਲੈਂਡ ਦੂਤਘਰ ਸਾਹਮਣੇ ਕੱਲ੍ਹ ਸਿੱਖਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਥਾਈਲੈਂਡ ਦੂਤਾਵਾਸ ਨੂੰ ਯਾਦ-ਪੱਤਰ ਦਿੰਦਿਆਂ ਰੋਸ ਪ੍ਰਗਟ ਕੀਤਾ ਕਿ ਜਗਤਾਰ ਸਿੰਘ ਤਾਰਾ ਸਮੇਤ ਚਾਰ ਸਿੱਖਾਂ ਨੂੰ ਬੀਤੇ ਦਿਨੀਂ ਭਾਰਤ ਨੂੰ ਸੌਪਣਾ ਠੀਕ ਨਹੀਂ ਸੀ।

ਅਸਟਰੇਲੀਆ ਦੇ ਸਿੱਖ ਥਾਈ ਦੂਤਾਘਰ ਦੇ ਬਾਹਰ ਰੋਸ ਪ੍ਰਗਟ ਕਰਦੇ ਹੋਏ

SFJ legal advisor Gurpatwant Pannun and others also participated in protest demonstration against Jagtar Singh Tara's extradition

ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਭਾਈ ਜਗਤਾਰ ਸਿੰਘ ਤਾਰਾ ਦੀ ਹਵਾਲਗੀ ਖਿਲਾਫ ਰੋਸ ਮੁਜ਼ਾਹਰੇ ‘ਚ ਹਿੱਸਾ ਲੈਦੇ ਹੋਏ

I support Bhai Jagtar Singh Tara | This old man reportedly travelled 100s of miles to participate in protest outside Royal Thai Consulate at  Los Angeles (California)

ਭਾਈ ਤਾਰਾ ਦੇ ਹੱਕ ਵਿੱਚ ਮੁਜ਼ਾਹਰੇ ਵਿੱਚ ਹਿੱਸਾ ਲੈਦਾ ਹੋਇਆ ਇੱਕ ਬੁਜ਼ਰਗ

Sikh Delegation Led by Sikh Scholar Dr. Amarjit Singh Met with Arjaree Sriratanaban Minister Consular at Thai Embassy in Washington DC

ਸਿੱਖ ਵਿਦਵਾਨ ਡਾ. ਅਮਰਜੀਤ ਸਿੰਘ ਦੀ ਅਗਵਾਈ ਵਿੱਚ ਵਾਸ਼ਿਘਂਟਨ ਵਿੱਚ ਸਿੱਖ ਆਗੂ ਥਾਈ ਅਧਿਕਾਰੀਆਂ ਨੂੰ ਮਿਲਦੇ ਹੋਏ

Sikhs met Thai authorities  in Berlin, Germany

ਜਰਮਨ ਦੇ ਸਿੱਖ ਆਗੂ ਥਾਈ ਦੂਤਾਘਰ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਦੇ ਹੋਏ

Sikhs in Chicago demonstrated outside Royal Thai Consulate General

ਸ਼ਿਕਾਗੋ ਦੇ ਵਿੱਚ ਸਿੱਖ ਥਾਈ ਦੂਤਾਘਰ ਦੇ ਬਾਹਰ ਰੋਸ ਮੁਜ਼ਾਹਰਾ ਕਰਦੇ ਹੋਏ ਸਿੱਖ

Sikhs meet Thai authorities in Delhi

ਦੱਲੀ ਦੇ ਵਿੱਚ ਥਾਈ ਅਧਿਕਾਰੀਆਂ ਨੂੰ ਮਿਲਦੇ ਸਿੱਖ

Sikh in Holland handed over a memorandum to Thai authorities in Holland

ਹਾਲੈਡ ਵਿੱਚ ਥਾਈ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਦੇ ਸਿੱਖ ਆਗੂ

Sikhs protested outside Thai Consulate in New York, USA

ਨਿਊਯਾਰਕ ਦੇ ਥਾਈ ਦਫਤਰ ਦੇ ਬਾਹਰ ਰੋਸ ਵਿਖਾਵਾ ਕਰਦੇ ਸਿੱਖ

Sikhs protested outside Thai Consulate in London, UK

ਲੰਡਨ ਯੂਕੇ ‘ਚ ਰੋਸ ਵਿਖਾਵਾ ਕਰਦੇ ਸਿੱਖ

Sikhs protested outside Thai Consulate against extradition of Jagtar Singh Tara

ਭਾਈ ਜਗਤਾਰ ਸਿੰਘ ਤਾਰਾ ਦੀ ਥਾਈ ਸਰਕਾਰ ਵੱਲੋਂ ਭਾਰਤ ਹਵਾਲਗੀ ਵਿਰੁੱਧ ਰੋਸ ਪ੍ਰਗਟਾਵਾ ਕਰਦੇ ਹੋਏ ਸਿੱਖ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,