Tag Archive "ludhiana-mc-polls-2018"

ਲੁਧਿਆਣਾ ਨਿਗਮ ਚੋਣਾਂ ਲਈ ਕਾਂਗਰਸ ਨੇ ਪਹਿਲੀ ਸੂਚੀ ਐਲਾਨੀ

ਕਾਂਗਰਸ ਨੇ ਬੀਤੇ ਦਿਨ (9 ਫਰਵਰੀ ਨੂੰ) ਲੁਧਿਆਣਾ ਨਗਰ ਨਿਗਮ ਦੀ ਚੋਣ ਲਈ 51 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ।