Tag Archive "nishant-sharma"

ਭਾਈ ਹਵਾਰਾ ਕੋਲੋਂ ਥੱਪੜ ਖਾਣ ਬਦਲੇ ਨਿਸ਼ਾਂਤ ਸ਼ਰਮਾ ਨੂੰ ਹੋਈ ਤਿੰਨ ਸਾਲ ਦੀ ਕੈਦ

ਤਿਹਾੜ ਜੇਲ੍ਹ ਵਿਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਉੱਤੇ ਹਮਲਾ ਕਰਨ ਦੇ ਜੁਰਮ ਵਿਚ ਚੰਡੀਗੜ੍ਹ ਅਦਾਲਤ ਨੇ ਨਿਸ਼ਾਂਤ ਸ਼ਰਮਾ ਅਤੇ ਰਮੇਸ਼ ਦੱਤ ਅਤੇ ਹੋਰਨਾਂ ਸਾਥੀਆਂ ਨੂੰ ਤਿੰਨ ਸਾਲ ਦੀ ਸਜਾ ਸੁਣਾਈ ਹੈ।

ਰਮਨਦੀਪ ਸਿੰਘ ਬੱਗਾ ਨੇ ਮੂੰਹ ‘ਤੇ ਕੱਪੜਾ ਪਾ ਕੇ ਮੈਨੂੰ ਕੁੱਟਿਆ: ਨਿਸ਼ਾਂਤ ਸ਼ਰਮਾ

ਰੂਪਨਗਰ: ਠੱਗੀ ਦੇ ਮਾਮਲੇ ਵਿਚ ਰੋਪੜ ਜੇਲ੍ਹ ਅੰਦਰ ਨਜ਼ਰਬੰਦ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਨਿਸ਼ਾਂਤ ਕੁਮਾਰ ਦੀ ਕੁੱਟਮਾਰ ਸਬੰਧੀ ਨਿਸ਼ਾਂਤ ਕੁਮਾਰ ਦਾ ਬਿਆਨ ਸਾਹਮਣੇ ਆਇਆ ...

ਮੋਹਾਲੀ ਦੇ ਪਿੰਡ ਦਾਊਂ ‘ਚ ਅਣਪਛਾਤੇ ਲੋਕਾਂ ਵਲੋਂ ਮੰਦਰ ਵਿੱਚ ਭੰਨ-ਤੋੜ ਕਰਨ ਦੀ ਖ਼ਬਰ

ਮੋਹਾਲੀ ਦੇ ਪਿੰਡ ਦਾਊਂ ਸਥਿਤ ਮੰਦਰ ਵਿੱਚ ਬੀਤੀ ਰਾਤ ਅਣਪਛਾਤੇ ਲੋਕਾਂ ਵਲੋਂ ਅੱਗ ਲਾਉਣ ਦੀ ਖ਼ਬਰ ਮਿਲੀ ਹੈ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮੰਦਰ ਵਿੱਚ ਗਾਂ ਦੀ ਪੂਛ ਅਤੇ ਡੇਰਾ ਸਿਰਸਾ ਦੇ ਬਲਾਤਕਾਰੀ ਰਾਮ ਰਹੀਮ ਦੀਆਂ ਫੋਟੋਆਂ ਵੀ ਸੁੱਟੀਆਂ ਗਈਆਂ ਹਨ। ਖ਼ਬਰਾਂ ਮੁਤਾਬਕ ਮੋਹਾਲੀ ਪੁਲਿਸ ਦੇ ਐੱਸਪੀ (ਡੀ) ਹਰਬੀਰ ਸਿੰਘ ਅਟਵਾਲ ਅਤੇ ਸ਼ਿਵ ਸੈਨਾ (ਹਿੰਦੂ) ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਮੌਕੇ ’ਤੇ ਪਹੁੰਚ ਗਏ ਸੀ।