Tag Archive "punjabi-singers"

ਗਿੱਪੀ ਗਰੇਵਾਲ ਦੇ ਨਵੇਂ ਵੀਡੀਓੁ ਗੀਤ “ਜ਼ਾਲਮ” ‘ਤੇ ਭਾਰਤ ਵਿੱਚ ਲੱਗੀ ਪਾਬੰਦੀ, ਸੈਂਸਰ ਬੋਰਡ ਨੇ ਪਾਸ ਕਰਨ ਤੋਂ ਕੀਤੀ ਨਾਂਹ

ਭਾਰਤੀ ਸੈਂਸਰ ਬੋਰਡ ਨੇ ਪੰਜਾਬੀ ਗਾਇਕ/ ਐਕਟਰ ਗਿੱਪੀ ਗਰੇਵਾਲ ਦੇ ਵੀਡੀਓੁ ਗੀਤ “ਜ਼ਾਲਮ” ਨੂੰ ਪਾਸ ਕਰਨ ਤੋਂ ਇਨਕਾਰ ਕਰਦਿਆਂ ਇਸਦੇ ਬਾਰਤੀ ਉੱਪ ਮਹਾਦੀਪ ਵਿੱਚ ਪ੍ਰਸਾਰਣ ‘ਤੇ ਪਾਬੰਦੀ ਲਾ ਦਿੱਤੀ ਹੈ।ਪਰ ਇਸ ਗੀਤ ਯੂ ਟਿਊਬ ਅਤੇ ਇੰਟਰਨੈੱਟ ‘ਤੇ ਹੋਰ ਵੈਬਸਾਈਟਾਂ ‘ਤੇ ਮੌਜੂਦ ਹੈ।

ਗਿੱਪੀ ਗਰੇਵਾਲ ਦੇ ਗੀਤ “ਜ਼ਾਲਮ” ‘ਤੇ ਪਾਬੰਦੀ ਦੀ ਮੰਗ ਕਰਦਿਆਂ ਕਾਂਗਰਸ ਨੇ ਗਿੱਪੀ ‘ਤੇ ਪਰਚਾ ਦਰਜ਼ ਕਰਨ ਦੀ ਕੀਤੀ ਮੰਗ

ਪੰਜਾਬੀ ਗਾਇਕ/ ਐਕਟਰ ਗਿੱਪੀ ਗਰੇਵਾਲ ਦੇ ਨਵੇ ਵੀਡੀਓੁ ਗੀਤ “ਜ਼ਾਲਮ” ਨੂੰ ਜਿੱਥੇ ਇੱਕ ਪਾਸੇ ਸ਼ੋਸ਼ਲ ਮੀਡੀਆ ‘ਤੇ ਸਰੋਤਿਆਂ ਖਾਸ ਕਰਕੇ ਸਿੱਖਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉੱਥੇ ਦੂਜੇ ਪਾਸੇ ਗਾਇਕ ਗਿੱਪੀ ਗਰੇਵਲ ‘ਤੇ ਖਾੜਕੂਵਾਦ ਨੂੰ ਵਡਿਆਉਣ ਦਾ ਦੋਸ਼ ਲਾਉਦਿਆਂ ਕਾਂਗਰਸ ਲੀਡਰਾਂ ਨੇ ਪਰਚਾ ਦਰਜ਼ ਕਰਨ ਦੀ ਮੰਗ ਕੀਤੀ ਹੈ।

ਮਾਮਲਾ ਲੱਚਰ ਗਾਇਕੀ ਦਾ: ਨਾ ਸੈਂਸਰ ਬੋਰਡ, ਨਾ ਸਵੈ-ਜ਼ਾਬਤਾ, ਪੰਜਾਬ ਸਰਕਾਰ ਗੌਰ ਕਰੇ!

-ਪ੍ਰੋ. ਕੁਲਬੀਰ ਸਿੰਘ
15-16 ਜਨਵਰੀ ਨੂੰ ਜਲੰਧਰ ਵਿਖੇ ਕਰਵਾਈ ਗਈ 'ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ' ਵਿਚ ਤਿੰਨ ਖੋਜ ਪੇਪਰ ਪੰਜਾਬੀ ਗੀਤ-ਸੰਗੀਤ ਸਬੰਧੀ ਸਨ। ਤਿੰਨਾਂ ਪਰਚਿਆਂ ਵਿਚ ਦਿਨੋਂ-ਦਿਨ ਨਿਘਾਰ ਵੱਲ ਜਾ ਰਹੀ ਪੰਜਾਬੀ ਗੀਤਕਾਰੀ ਅਤੇ ਗਾਇਕੀ ਸਬੰਧੀ ਖੁੱਲ੍ਹ ਕੇ ਚਰਚਾ ਕੀਤੀ ਗਈ।

ਦਿੱਲੀ ਦੁਸ਼ਮਣ ਬਣ ਗਈ ਸਿੰਘ ਸਰਦਾਰਾਂ ਦੀ….ਗੀਤ(ਵੀਡੀਓੁ)

ਪੰਜਾਬੀ ਗਾਇਕ ਹਰਭਜਨ ਮਾਨ ਨੇ ਨਵੰਬਰ 1984 ਵਿੱਚ 30 ਸਾਲ ਪਹਿਲਾਂ ਹੋਏ ਸਿੱਖ ਕਤਲੇਆਮ ਦੀ ਯਾਦ ਨੂੰ ਇੱਕ ਗੀਤ ਸਮਰਪਿਤ ਕੀਤਾ ਹੈ । ਗੀਤ ਦੇ ਸ਼ੁਰੂ ਵਿੱਚ ਹਰਭਜਨ ਮਾਨ ਨੇ ਕਿਹਾ ਕਿ ਇਹ ਇਨਸਾਫ ਦੀ ਅਵਾਜ਼ ਉਦੋਂ ਤੱਕ ਉੱਠਦੀ ਰਹੇਗੀ ਜਦੋਂ ਤੱਕ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਨਹੀਂ ਮਿਲ ਜਾਂਦੀਆਂ ਤੇ ਸਿੱਖਾਂ ਨਾਲ ਇਨਸਾਫ ਨਹੀਂ ਹੁੰਦਾ ।

« Previous Page