ਆਮ ਖਬਰਾਂ » ਸਿਆਸੀ ਖਬਰਾਂ

16 ਵਿਰੋਧੀ ਸਿਆਸੀ ਦਲਾਂ ਦੇ ਇਤਰਾਜ਼ ਤੋਂ ਬਾਅਦ ਚੋਣ ਕਮਿਸ਼ਨ ਵਲੋਂ 12 ਮਈ ਨੂੰ ਮੀਟਿੰਗ ਸੱਦਣ ਦੇ ਆਸਾਰ

May 5, 2017 | By

ਨਵੀਂ ਦਿੱਲੀ: ਬਿਜਲਈ ਵੋਟਿੰਗ ਮਸ਼ੀਨਾਂ (ਈਵੀਐਮਜ਼) ਦੀ ਭਰੋਸੇਯੋਗਤਾ ਉਤੇ ਖੜ੍ਹੇ ਹੋਏ ਸਵਾਲਾਂ ਦੇ ਮਾਮਲੇ ’ਤੇ ਚੋਣ ਕਮਿਸ਼ਨ ਵੱਲੋਂ 12 ਮਈ ਨੂੰ ਆਲ-ਪਾਰਟੀ ਮੀਟਿੰਗ ਸੱਦਣ ਦੇ ਆਸਾਰ ਹਨ।

ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (EVM); ਪ੍ਰਤੀਕਾਤਮਕ ਤਸਵੀਰ

ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (EVM); ਪ੍ਰਤੀਕਾਤਮਕ ਤਸਵੀਰ

ਜ਼ਿਕਰਯੋਗ ਹੈ ਕਿ 16 ਵਿਰੋਧੀ ਪਾਰਟੀਆਂ ਨੇ ਇਨ੍ਹਾਂ ਮਸ਼ੀਨਾਂ ਨਾਲ ਛੇੜਛਾੜ ਹੋਣ ਸਬੰਧੀ ਇਤਰਾਜ਼ ਚੁੱਕੇ ਹਨ। ਸੂਤਰਾਂ ਮੁਤਾਬਕ ਕਮਿਸ਼ਨ ਵੱਲੋਂ ਪਾਰਟੀਆਂ ਨੂੰ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਮਸ਼ੀਨਾਂ ਨਾਲ ਛੇੜਖਾਨੀ ਨਹੀਂ ਹੋ ਸਕਦੀ।

ਸਬੰਧਤ ਖ਼ਬਰ:

ਕਿਸੇ ਵੀ ਬਟਨ ਨੂੰ ਦੱਬਣ ‘ਤੇ ਪਰਚੀ ਭਾਜਪਾ ਦੀ ਹੀ ਨਿਕਲੀ: ‘ਆਪ’ ਅਤੇ ਕਾਂਗਰਸ ਪਹੁੰਚੀਆਂ ਚੋਣ ਕਮੀਸ਼ਨ ਕੋਲ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,