ਵਿਦੇਸ਼

ਚਸ਼ਮਦੀਦ ਗਵਾਹ ਵਲੋਂ ਖੁਲਾਸਾ: ’84 ਵਿਚ “ਸਾਰੇ ਸਿਖਾਂ ਨੂੰ ਮਾਰ ਦੇਣ ਦੇ ਆਦੇਸ਼ ਕਾਂਗਰਸ ਹੈਡਕੁਆਟਰ ਤੋਂ ਆਏ ਸੀ ਆਦੇਸ਼

February 26, 2011 | By

ਨਿਊਯਾਰਕ (26 ਫਰਵਰੀ, 2011): ਸਿਖਸ ਫਾਰ ਜਸਟਿਸ ਨੂੰ ਕਾਂਗਰਸ ਦੇ ਸਾਬਕਾ ਵਿਦਿਆਰਥੀ ਆਗੂ , ਜੋ 31 ਅਕਤੂਬਰ 1984 ਨੂੰ ਅਕਬਰ ਰੋਡ ਦਿੱਲੀ ਵਿਖੇ ਕਾਂਗਰਸ ਦੇ ਉਸ ਨਾਪਾਕ ਇਰਾਦੇ ਵਾਲੀ ਮੀਟਿੰਗ ਵਿਚ ਸ਼ਾਮਿਲ ਹੋਇਆ ਸੀ ਜਿਸ ਵਿਚ ਕਾਂਗਰਸੀ ਆਗੂਆਂ ਨੇ ਸਿਖਾਂ ਨੂੰ ਸਮੁੱਚੇ ਭਾਰਤ ਵਿਚ ਮਾਰ ਮੁਕਾਉਣ ਦੀ ਸਾਜਿਸ਼ ਰਚੀ ਸੀ, ਦਾ ਸਹੁ ਖਾ ਕੇ ਦਿੱਤਾ ਹੋਇਆ ਇਕ ਬਿਆਨ ਹੱਥ ਲੱਗਾ ਹੈ।

ਹਾਲ ਵਿਚ ਹੀ ਹਰਿਆਣਾ ਦੇ ਰੇਵਾੜ ਜਿਲੇ ਵਿਚ ਪਿੰਡ ਹੋਂਦ ਚਿਲੜ ਵਿਚ ਸਿਖਾਂ ਦੇ ਵਿਆਪਕ ਕਤਲੇਆਮ ਦਾ ਹਾਲ ਵਿਚ ਹੀ ਪਤਾ ਲੱਗਣ ਅਤੇ ਕਾਂਗਰਸੀ ਆਗੂ ਤੇ ਉਦੋਂ ਦੇ ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਦੀ ਹਰਿਆਣਾ ਵਿਚ ਸਿਖਾਂ ਦੇ ਕਤਲੇਆਮ ਵਿਚ ਸਿੱਧੀ ਸ਼ਮੂਲੀਅਤ ਦੀਆਂ ਖਬਰਾਂ ਦੇ ਨਸ਼ਰ ਹੋਣ ਤੋਂ ਬਾਅਦ ਇਹ ਬਿਆਨ ਸਿਖਸ ਫਾਰ ਜਸਟਿਸ ਨੂੰ ਮਿਲਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: