![Sikh Siyasat News - Latest Sikh News from Punjab and around the globe](/wp-content/uploads/2015/09/sikh_siyasat.jpg)
January 19, 2023 | By ਸਿੱਖ ਸਿਆਸਤ ਬਿਊਰੋ
ਹਰੀਕੇ ਤੋਂ ਨਿੱਕਲਦੀਆਂ ਜੌੜੀਆਂ ਨਹਿਰਾਂ, ਇੰਦਰਾ ਗਾਂਧੀ/ਰਾਜਸਥਾਨ ਨਹਿਰ ਅਤੇ ਸਰਹੰਦ ਫੀਡਰ ਨਹਿਰਾਂ ਨੂੰ ਮੋਟੀ ਤਰਪਾਲ ਅਤੇ ਸੀਮਿੰਟ-ਬਜਰੀ ਨਾਲ ਪੱਕਿਆਂ ਕਰਨ ਵਿਰੁਧ 15 ਜਨਵਰੀ 2023 ਨੂੰ ਫਿਰੋਜ਼ਸ਼ਾਹ (ਮੋਗਾ-ਫਿਰੋਜ਼ਪੁਰ) ਸੜਕ ਵਿਖੇ ਇਕ ਸਾਂਝਾ ਇਕੱਠ ਸੱਦਿਆ ਗਿਆ।
ਇਹ ਇਕੱਠ ਮਿਸਲ ਸਤਲੁਜ ਦੇ ਹੋਕੇ ਉੱਤੇ ਹੋਇਆ। ਇਸ ਵਿਚ ਸਥਾਨਕ ਪਿੰਡਾਂ ਦੇ ਲੋਕਾਂ, ਸਮਾਜਕ, ਧਾਰਮਿਕ, ਰਾਜਸੀ, ਵਾਤਾਵਰਣ ਪ੍ਰੇਮੀ ਅਤੇ ਕਿਰਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਨਹਿਰਾਂ ਦੇ ਕੰਕਰੀਟੀਕਰਨ ਨਾ ਕਰਨ ਦੇਣ ਸਮੇt ਕਈ ਅਹਿਮ ਮਤੇ ਪ੍ਰਵਾਣ ਕੀਤੇ ਗਏ। ਇਸ ਇਕੱਠ ਨੂੰ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਬੁਲਾਰਿਆਂ ਨੇ ਸੰਬੋਧਨ ਕੀਤਾ
Related Topics: Ajaypal Singh Brar, indira gandhi canal, Rajasthan Canal, sirhind canal