ਸਿਆਸੀ ਖਬਰਾਂ

ਬਾਦਲ ਅਤੇ ਮਾਤਾ ਦੇ ਭਗਤ ਬਣੇ ਚਾਵਲਾ ਨੂੰ ਸੰਤ ਭਿੰਡਰਾਂਵਾਲਿਆਂ ਦਾ ਸਾਥੀ ਆਖਣਾ ਗੈਰਵਾਜਿਬ

April 7, 2010 | By

ਲੰਡਨ (7 ਅਪ੍ਰੈਲ, 2010): ਯੂਨਾਈਟਿਡ ਖਾਲਸਾ ਦਲ ਯੂ. ਕੇ. ਅਮਰਜੀਤ ਸਿੰਘ ਚਾਵਲਾ ਉੱਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਹੈ ਕਿ ਚਾਵਲਾ ਨੇ ਪਹਿਲਾਂ ਸਿੱਖ ਕੌਮ ਦੇ ਸ਼ਹੀਦਾਂ ਨਾਲ ਵਿਸਾਹਘਾਤ ਕੀਤਾ ਹੈ ਅਤੇ ਅੱਜ ਕੱਲ੍ਹ ਮਾਤਾ ਦੀਆਂ ਭੇਟਾਂ ਗਾ ਰਿਹਾ ਹੈ, ਜੋ ਕਿ ਬਹੁਤ ਹੀ ਦੁੱਖਦਾਇਕ ਅਤੇ ਸ਼ਰਮਾਕ ਗੱਲ ਹੈ।
ਜਥੇਬੰਦੀ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ, ਸੀਨੀਅਰ ਮੀਤ ਪ੍ਰਧਾਨ ਸ੍ਰ. ਜਤਿੰਦਰ ਸਿੰਘ ਅਠਵਾਲ, ਜਨਰਲ ਸਕੱਤਰ ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ, ਪ੍ਰੈੱਸ ਸਕੱਤਰ ਸ੍ਰ. ਬਲਵਿ਼ੰਦਰ ਸਿੰਘ ਢਿੱਲੋਂ ਅਤੇ ਸ੍ਰ. ਵਰਿੰਦਰ ਸਿੰਘ ਬਿੱਟੂ ਨੇ  ਚਾਵਲਾ ਦੀ ਇਸ ਗੁਰਮਤਿ ਵਿਰੋਧੀ ਹਰਕਤ ਸਮੇਤ ਉਹਨਾਂ ਅਖਬਾਰਾਂ ਦੀ ਨੀਤੀ ਦੀ ਨਿਖੇਧੀ ਕੀਤੀ ਹੈ ਜਿਹੜੇ ਲਾਲ ਚੁੰਨੀ ਲੈ ਕੇ ਮਾਤਾ ਦੀਆਂ ਭੇਟਾਂ ਗਾ ਰਹੇ ਅਮਰਜੀਤ ਚਾਵਲਾ ਨੂੰ ਸੰਤ ਭਿੰਡਰਾਂਵਲਿਆਂ ਦਾ ਸਾਥੀ ਆਖ ਰਹੇ ਹਨ ਹਨ।
ਆਗੂਆਂ ਨੇ ਕਿਹਾ ਹੈ ਕਿ ਇਹਨਾਂ ਅਖਬਾਰਾਂ ਦੇ ਸਰਬਰਾਹ ਆਪਣੇ ਮਨਾਂ ਉਸ ਮਹਾਂਪੁਰਸ਼ ਸੂਰਬੀਰ ਯੋਧੇ ਅਤੇ ਕੌਮੀ ਜਰਨੈਲ (ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ) ਪ੍ਰਤੀ ਛੁਪੀ ਹੋਈ ਈਰਖਾ ਦਾ ਪ੍ਰਗਟਾਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੀਡੀਆਂ ਵੱਲੋਂ ਇਹ ਕਾਰਵਾਈ ਸੰਤ ਭਿੰਡਰਾਂਵਾਲਿਆਂ ਦੀ ਸਖਸ਼ੀਅਤ ਨੂੰ ਢਾਅ ਲਾਉਣ ਲਈ ਕੀਤੀ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: