ਆਮ ਖਬਰਾਂ

ਸੇਰ ਨੂੰ ਸਵਾ ਸੇਰ (ਗੁਰਭੇਜ ਸਿੰਘ ਚੌਹਾਨ)

July 12, 2010 | By

ਅਕਾਲੀ ਆਗੂਆਂ ਨੇ ਕੀਤਾ ਵੱਡੀ ਪੱਧਰ ਤੇ ਖੂਨਦਾਨ-ਇਕ ਖਬਰ
– ਕੋਈ ਗੱਲ ਨਹੀਂ ਇਹ ਖੂਨ ਲੋਕਾਂ ਦਾ ਹੀ ਚੂਸਿਆ ਹੋਇਆ ਫੇਰ ਚੂਸ ਲੈਣਗੇ।
ਪੰਜਾਬੀ ਨੌਜਵਾਨਾ ਦਾ ਫੌਜ ਵਿਚ ਭਰਤੀ ਹੋਣ ਦਾ ਰੁਝਾਂਨ ਵਧਿਆ-ਇਕ ਖਬਰ
– ਹੋਰ ਕੋਈ ਥਾਂ ਝੱਲਦੀ ਈ ਨਹੀਂ ,ਕਰਨ ਵੀ ਕੀ
ਪੁਲਿਸ ਨੇ ਮੋਟਰਸਾੲਂਕਲ ਚੋਰ ਫੜ੍ਹੇ,3 ਮੋਟਰ ਸਾਈਕਲ ਬਰਾਮਦ-ਇਕ ਖਬਰ
– ਹੋਰ ਪੁਲਿਸ ਨੇ ਚੂਹੇ ਫੜ੍ਹਨੇ ,ਇਹ ਹੀ ਕੰਮ ਕਰਨਾ
ਅਖੇ ਨਗਰ ਕੌਂਸਲ ਦੇ ਪ੍ਰਧਾਨ ਦੀ ਕੁਰਸੀ ਖਤਰੇ ਚ- ਇਕ ਖਬਰ
– ਭਲਿਉ ਮਾਨਸੋ ਇਹ ਸਭ ਦੀ ਖਤਰੇ ਚ ਈ ਰਹਿੰਦੀ ਏ, ਬਾਦਲ ਸਾਹਬ ਨੂੰ ਪੁੱਛਕੇ ਵੇਖ ਲਉ।
ਅਗਾਂਹ ਵਧੂ ਕਿਸਾਨ ਸਨਮਾਨਿਤ ਕੀਤੇ ਜਾਣਗੇ – ਇਕ ਖਬਰ
– ਕਰਜ਼ਾ ਲੈਣ ਵਿਚ ਕਿ ਖੁਦਕਸ਼ੀ ਕਰਨ ਵਿਚ  ?

ਅਕਾਲੀ ਆਗੂਆਂ ਨੇ ਕੀਤਾ ਵੱਡੀ ਪੱਧਰ ਤੇ ਖੂਨਦਾਨ-ਇਕ ਖਬਰ
– ਕੋਈ ਗੱਲ ਨਹੀਂ ਇਹ ਖੂਨ ਲੋਕਾਂ ਦਾ ਹੀ ਚੂਸਿਆ ਹੋਇਆ ਫੇਰ ਚੂਸ ਲੈਣਗੇ।

ਪੰਜਾਬੀ ਨੌਜਵਾਨਾ ਦਾ ਫੌਜ ਵਿਚ ਭਰਤੀ ਹੋਣ ਦਾ ਰੁਝਾਂਨ ਵਧਿਆ-ਇਕ ਖਬਰ
– ਹੋਰ ਕੋਈ ਥਾਂ ਝੱਲਦੀ ਈ ਨਹੀਂ ,ਕਰਨ ਵੀ ਕੀ

ਪੁਲਿਸ ਨੇ ਮੋਟਰਸਾਇਕਲ ਚੋਰ ਫੜ੍ਹੇ,3 ਮੋਟਰ ਸਾਈਕਲ ਬਰਾਮਦ-ਇਕ ਖਬਰ
– ਹੋਰ ਪੁਲਿਸ ਨੇ ਚੂਹੇ ਫੜ੍ਹਨੇ ,ਇਹ ਹੀ ਕੰਮ ਕਰਨਾ

ਅਖੇ ਨਗਰ ਕੌਂਸਲ ਦੇ ਪ੍ਰਧਾਨ ਦੀ ਕੁਰਸੀ ਖਤਰੇ ਚ- ਇਕ ਖਬਰ
– ਭਲਿਉ ਮਾਨਸੋ ਇਹ ਸਭ ਦੀ ਖਤਰੇ ਚ ਈ ਰਹਿੰਦੀ ਏ, ਬਾਦਲ ਸਾਹਬ ਨੂੰ ਪੁੱਛਕੇ ਵੇਖ ਲਉ।

ਅਗਾਂਹ ਵਧੂ ਕਿਸਾਨ ਸਨਮਾਨਿਤ ਕੀਤੇ ਜਾਣਗੇ – ਇਕ ਖਬਰ
– ਕਰਜ਼ਾ ਲੈਣ ਵਿਚ ਕਿ ਖੁਦਕਸ਼ੀ ਕਰਨ ਵਿਚ  ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।