November 29, 2016 | By ਸਿੱਖ ਸਿਆਸਤ ਬਿਊਰੋ
ਲੁਧਿਆਣਾ: ਭਾਈ ਹਰਮਿੰਦਰ ਸਿੰਘ ਮਿੰਟੂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਕੌਮੀ ਆਵਾਜ਼ ਰੇਡਿਓ ਨੇ ਵਿਸ਼ੇਸ਼ ਇੰਟਰਵਿਊ ਕੀਤਾ ਸੀ ਜੋ ਕਿ ਐਤਵਾਰ 27 ਨਵੰਬਰ, 2016 ਦੀ ਨਾਭਾ ਜੇਲ੍ਹ ਦੀ ਘਟਨਾ ਤੋਂ ਬਾਅਦ ਕੀਤਾ ਗਿਆ।
ਕੌਮੀ ਆਵਾਜ਼ ਰੇਡੀਓ ਦੇ ਸਹਿਯੋਗ ਨਾਲ ਸਿੱਖ ਸਿਆਸਤ ਨਿਊਜ਼ ਆਪਣੇ ਪਾਠਕਾਂ/ ਦਰਸ਼ਕਾਂ/ ਸਰੋਤਿਆਂ ਲਈ ਪੇਸ਼ ਕਰਦਾ ਹੈ ਇਸ ਇੰਟਰਵਿਊ ਦੀ ਰਿਕਾਰਡਿੰਗ।
Related Topics: Advocate Jaspal Singh Manjhpur, Harminder Singh Mintoo, Nabha jail break, Sikh Political Prisoners