
March 14, 2023 | By ਸਿੱਖ ਸਿਆਸਤ ਬਿਊਰੋ
ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ ਛੇਵੀਂ, ਇਯਾਲੀ ਕਲਾਂ, ਲੁਧਿਆਣਾ ਵਿਖੇ ਰੱਖੀ ਗਈ ਵੀਚਾਰ ਗੋਸ਼ਟਿ ਦੌਰਾਨ ਆਏ ਭਾਈ ਗੁਰਦੇਵ ਸਿੰਘ (ਢਾਡੀ ਜਥਾ) ਨੇ ਪੱਤਰਕਾਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
Related Topics: Bhai Gurdev Singh, Vichar Goshti