
August 25, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਸਿੱਖ ਇਤਿਹਾਸਕਾਰ ਪ੍ਰਿੰਸੀਪਲ ਸਵਰਨ ਸਿੰਘ ਜੀ ਚੂਸਲੇਵੜ ਲੰਘੇ ਦਿਨ ਪੂਰੇ ਹੋ ਗਏ। ਉਹਨਾ ਦੀਆਂ ਪੁਸਤਕਾਂ “ਪਹਿਲਾਂ ਘੱਲੂਘਾਰਾ”, “ਅਬਦਾਲੀ, ਸਿੱਖ ਅਤੇ ਵੱਡਾ ਘੱਲੂਘਾਰਾ”, “ਮੱਸੇ ਰੰਘੜ ਨੂੰ ਕਰਨੀ ਦਾ ਫਲ”, “ਕਦੀਮ ਤਵਾਰੀਖੀ ਸ਼ਹਿਰ ਪੱਟੀ”, “ਸ਼ਹੀਦੀ ਭਾਈ ਤਾਰਾ ਸਿੰਘ ਵਾਂ”, ਸ਼ਹੀਦੀ ਸਾਕਾ ਭਾਈ ਤਾਰੂ ਸਿੰਘ ਜੀ” ਸਿੱਖ ਇਤਿਹਾਸ ਦੇ ਵਿਦਿਆਰਥੀਆਂ ਤੇ ਸਿੱਖ ਇਤਿਹਾਸ ਵਿਚ ਰੁਚੀ ਰੱਖਣ ਵਾਲੇ ਪਾਠਕਾਂ ਲਈ ਪੜ੍ਹਨਯੋਗ ਕਿਤਾਬਾਂ ਹਨ।
ਪ੍ਰਿੰਸੀਪਲ ਸਵਰਨ ਸਿੰਘ ਜੀ ਚੂਸਲੇਵੜ
ਪ੍ਰਿੰਸੀਪਲ ਸਾਹਿਬ ਫਾਰਸੀ ਦੇ ਗਿਆਤਾ ਤੇ ਵਿਦਵਾਨ ਸਨ।
Related Topics: Principal Swaran Singh Chuslewarh