Tag Archive "akalis"

ਅੰਗਰੇਜਾਂ ਵਲੋਂ ਅਸਲੀ ਅਕਾਲੀਆਂ ਨੂੰ ਤਬਾਹ ਕਰਕੇ ਚੋਣਾਂ ਵਾਲੇ ਅਕਾਲੀ ਬਣਾਏ ਜਾਣ ਦਾ ਦੁਰਲੱਭ ਇਤਿਹਾਸ

ਸਿੱਖ ਸੰਘਰਸ਼ ਨੂੰ ਸਮਰਪਿਤ ਸਖਸ਼ੀਅਤਾਂ ਦੇ ਜਥੇ ਵਲੋਂ 21 ਅਕਤੂਬਰ 2022 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਇਕ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਵਿਚਾਰ ਗੋਸ਼ਟੀ ਦਾ ਵਿਸ਼ਾ "ਅਕਾਲ ਤਖਤ ਅਤੇ ਅਕਾਲੀ: ਵਰਤਮਾਨ ਸਥਿਤੀ ਅਤੇ ਭਵਿੱਖ ਦਾ ਅਮਲ" ਰੱਖਿਆ ਗਿਆ।