Tag Archive "amit-sharma"

ਜਗਤਾਰ ਸਿੰਘ ਜੱਗੀ ਦਾ ਅਮਿਤ ਸ਼ਰਮਾ ਕਤਲ ਕੇਸ ‘ਚ 5 ਦਿਨਾਂ ਪੁਲਿਸ ਰਿਮਾਂਡ, ਜਿੰਮੀ ਸਿੰਘ ਆਰ.ਐਸ.ਐਸ. ਸ਼ਾਖਾ ‘ਤੇ ਗੋਲੀਬਾਰੀ ਕੇਸ ‘ਚ 1 ਦਿਨਾਂ ਰਿਮਾਂਡ ‘ਤੇ

ਗ੍ਰਿਫਤਾਰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਜਾਣਕਾਰੀ ਦਿੱਤੀ ਕਿ ਅੱਜ (6 ਦਸੰਬਰ, 2017) ਜਗਤਾਰ ਸਿੰਘ ਜੱਗੀ ਨੂੰ 2016 'ਚ ਆਰ.ਐਸ.ਐਸ. ਸ਼ਾਖਾਕ 'ਤੇ ਚੱਲੀ ਗੋਲੀ ਦੇ ਮਾਮਲੇ 'ਚ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਜੱਗੀ ਨੂੰ ਨਿਆਂਇਕ ਹਿਰਾਸਤ 'ਚ ਜੇਲ੍ਹ ਭੇਜਣ ਦਾ ਹੁਕਮ ਦੇ ਦਿੱਤਾ।

ਪੰਜਾਬ ਪੁਲਿਸ ਵੱਲੋਂ ਹਿੰਦੂ ਆਗੂਆਂ ਦੇ ਕਤਲ ਕੇਸ ਹੱਲ ਕਰ ਲੈਣ ਦਾ ਦਾਅਵਾ

ਅੱਜ (7 ਨਵੰਬਰ, 2017) ਪੰਜਾਬ ਪੁਲਿਸ ਵਲੋਂ ਜਗਦੀਸ਼ ਗਗਨੇਜਾ (ਜਲੰਧਰ), ਪਾਸਟਰ ਸੁਲਤਾਨ ਮਸੀਹ (ਲੁਧਿਆਣਾ), ਰਵਿੰਦਰ ਗੋਸਾਈਂ (ਲੁਧਿਆਣਾ) ਆਦਿ ਦੇ ਕਤਲਾਂ ਦੀ ਪਹੇਲੀ ਨੂੰ ਸੁਲਝਾਉਣ ਦਾ ਐਲਾਨ ਕੀਤਾ।

ਹਿੰਦੂ ਤਖ਼ਤ ਨਾਂ ਦੀ ਜਥੇਬੰਦੀ ਦੇ ਮੈਨੇਜਰ ਅਮਿਤ ਸ਼ਰਮਾ ਦਾ ਲੁਧਿਆਣਾ ਵਿਖੇ ਕਤਲ

ਹਿੰਦੂ ਤਖ਼ਤ ਨਾਂ ਦੀ ਜਥੇਬੰਦੀ ਦੇ ਪ੍ਰਚਾਰ ਮੈਨੇਜਰ ਅਮਿਤ ਸ਼ਰਮਾ (35) ਦਾ ਸ਼ਨੀਵਾਰ ਰਾਤ 9 ਵਜੇ ਜਗਰਾਉਂ ਪੁਲ, ਨੇੜੇ ਦੁਰਗਾ ਮਾਤਾ ਮੰਦਰ, ਕਤਲ ਕਰ ਦਿੱਤਾ ਗਿਆ।