
ਪਿਛਲੇ ਦਿਨੀ ਦੁਬਾਈ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਅਤੇ ਅੰਮ੍ਰਿਤ ਸੰਚਾਰ ਦੀ ਬਾਣੀ ਬਦਲਣ ਦੇ ਮਾਮਲੇ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਵਿਚਾਰ ਕਰਨ ਲਈ ਸਿੱਖ ਵਿਦਵਾਨਾਂ ਦੀ ਇਕੱਤਰਤਾ ਬੁਲਾਈ ਹੈ।
ਪਾਕਿਸਤਾਨ ਅਤੇ ਭਾਰਤ 14 ਅਤੇ 15 ਅਗਸਤ ਨੂੰ ਆਪੋ ਆਪਣੇ ਅਜ਼ਾਦੀ ਦਿਨ ਮਨਾਉਣਗੇ, ਤਾਂ 1947 ਦੇ ਇਸ ਵੰਡ-ਵੰਡਾਰੇ ਵਿੱਚ ਗੁਰਧਾਮਾਂ ਤੋਂ ਵਿਛੜੀ ਸਿੱਖ ਕੌਮ 14 ਅਗਸਤ ਨੂੰ ਅਰਦਾਸ ਦਿਵਸ ਵਜੋਂ ਮਨਾਏਗੀ।