Tag Archive "bahujan-samaj-party"

ਸਫਲ ਰਹੇ ਬਹੁਜਨ ਵਿਦਿਆਰਥੀਆਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ ਡਿਗਰੀਆਂ; ਵਿਦਿਆਰਥੀਆਂ ਨੇ ਕੀਤਾ ਵੀ.ਸੀ. ਦੇ ਘਰ ਦਾ ਘਿਰਾਓ

ਬਹੁਜਨ ਵਿਦਿਆਰਥੀਆਂ ਦੇ ਹੱਕਾਂ ਲਈ ਸੰਘਰਸ਼ ਕਰ ਰਹੀ ਵਿਦਿਆਰਥੀ ਜਥੇਬੰਦੀ ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ ਦੇ ਸੱਦੇ ਉੱਤੇ ਪੰਜਾਬ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ 31 ਅਗਸਤ ਨੂੰ ਵੀਸੀ ਦਫ਼ਤਰ ਤੋਂ ਲੈ ਕੇ ਵੀ ਸੀ ਰਿਹਾਇਸ਼ ਤੱਕ ਰੋਸ ਮਾਰਚ ਕੱਢਿਆ ਅਤੇ ਯੂਨੀਵਰਸਿਟੀ ਉਪ ਕੁਲਪਤੀ ਦੇ ਘਰ ਅੱਗੇ ਧਰਨਾ ਦਿੱਤਾ।

ਦੀਨਾ ਭਾਨਾ ਨੂੰ ਯਾਦ ਕਰਦਿਆਂ

ਗੁਰੂਆਂ ਪੈਗੰਬਰਾਂ ਦੀਆਂ ਸਾਖੀਆਂ ਪੜ੍ਹਦੇ ਬੜੀ ਵੇਰ ਜਿਕਰ ਆਉਂਦਾ ਹੈ ਕਿ ਕਿਵੇਂ ਗੁਰੂ ਪੀਰ ਆਪਣੀ ਇੱਕ ਤੱਕਣੀ ਨਾਲ ਹੀ ਸਾਹਮਣੇ ਵਾਲੇ ਦੇ ਮਨ ਤਨ ਦਾ ਕਾਇਆ ਕਲਪ ਕਰ ਦਿੰਦੇ ਸੀ। ਮਹਾਂਪੁਰਖਾਂ ਬਾਰੇ ਵੀ ਜਿਕਰ ਆਉਂਦਾ ਹੈ ਕਿ ਕਿਵੇਂ ਉਨ੍ਹਾਂ ਦੀ ਕਹੀ ਇਕ ਗੱਲ ਜਾਂ ਉਨ੍ਹਾਂ ਦੀ ਇੱਕ ਛੋਹ ਇਤਿਹਾਸਕ ਵਰਤਾਰਾ ਬਣ ਜਾਂਦੀ ਰਹੀ।

ਪੰਥ ਅਤੇ ਪੰਜਾਬ ਦੇ ਮਸਲਿਆਂ ਤੇ ਤਿੰਨ ਦਲਾਂ ਨੇ ਇਕੱਤਰਤਾ ਸੱਦੀ; ਹੋਰਨਾਂ ਧਿਰਾਂ ਨੂੰ ਸੱਦਾ ਭੇਜਿਆ

ਪੰਥ ਅਤੇ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਅਤੇ ਭੱਖਦੇ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕਰਨ ਅਤੇ ਇਹਨਾਂ ਨਾਲ ਨਜਿਠੱਣ ਲਈ ਸਾਂਝੀ ਰਣਨੀਤੀ ਤਿਆਰ ਕਰਨ ਲਈ ਸੰਘਰਸ਼ੀਲ ਜਥੇਬੰਦੀਆਂ ਦੀ ਇੱਕ ਇੱਕਤਰਤਾ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ 26 ਜੁਲਾਈ ਨੂੰ ਬੁਲਾਈ ਗਈ ਹੈ।

ਜਾਤ-ਪਾਤ ਦਾ ਸ਼ਰਾਪ: ਪੱਗ ਬੰਨਣ ਕਾਰਨ ਮੱਧ ਪ੍ਰਦੇਸ਼ ਵਿੱਚ ਦਲਿਤ ਆਗੂ ਦੇ ਸਿਰ ਦਾ ਚੰਮ ਲਾਹਿਆ

ਮੱਧ ਪ੍ਰਦੇਸ਼: ਭਾਰਤੀ ਉਪਮਹਾਂਦੀਪ ਵਿੱਚ ਦਲਿਤ ਭਾਈਚਾਰੇ ਵਿਰੁਧ ਹਿੰਸਾ ਵਿੱਚ ਵਾਧਾ ਹੋ ਰਿਹਾ ਹੈ। ਇਸ ਤਹਿਤ ਮੱਧ ਪ੍ਰਦੇਸ਼ ਵਿਖੇ ਇਕ ਦਲਿਤ ਆਗੂ ਦੇ ਸਿਰ ਦਾ ...

ਦੋ ਦਲਿਤ ਆਗੂਆਂ ਦੀ ਗ੍ਰਿਫਤਾਰੀ ਬਾਅਦ ਫਗਵਾੜਾ ਵਿਚ ਦਲਿਤ ਭਾਈਚਾਰੇ ਦਾ ਐਸ.ਪੀ ਦਫਤਰ ਬਾਹਰ ਧਰਨਾ

ਫਗਵਾੜਾ: ਫਗਵਾੜਾ ਵਿਖੇ ਹਿੰਦੁਤਵੀ ਧਿਰਾਂ ਅਤੇ ਦਲਿਤ ਜਥੇਬੰਦੀਆਂ ਦਰਮਿਆਨ ਹੋਏ ਹਿੰਸਕ ਟਕਰਾਅ ਦੇ ਸਬੰਧੀ ਅੱਜ ਪੁਲਿਸ ਨੇ ਦੋ ਦਲਿਤ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਹੈ ...