
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਵੱਲੋ ਕਰਵਾਇਆ ਜਾ ਰਿਹਾ 4 ਦਿਨਾਂ ਪੁਸਤਕ ਮੇਲਾ ਕੱਲ (20 ਫ਼ਰਵਰੀ ਨੂੰ) ਸ਼ੁਰੂ ਹੋ ਗਇਆ ਹੈ।ਇਸ ਕਿਤਾਬ ਮੇਲੇ ਦਾ ਉਦਘਾਟਨ ਕਨੇਡਾ ਦੀ ਐਮ.ਪੀ. ਰੂਬੀ ਸਹੋਤਾ ਨੇ ਕਿਤਾ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਬਲੀਕਟਸ਼ਨ ਬਿਊਰੋ ਵੱਲੋਂ " ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲਾ 2018" ਕਰਵਾਇਆ ਜਾ ਰਿਹਾ ਹੈ।