
ਨਵੀਂ ਦਿੱਲੀ: ਭਾਰਤ ਦੇ ਮਨੁੱਖੀ ਸਰੋਤ ਅਤੇ ਵਿਕਾਸ ਮੰਤਰਾਲੇ ਨੇ ਅੱਜ ਫੈਂਸਲਾ ਕੀਤਾ ਕਿ ਸੀ.ਬੀ.ਐਸ.ਈ ਦਾ 10ਵੀਂ ਜਮਾਤ ਦਾ ਹਿਸਾਬ ਦਾ ਇਮਤਿਹਾਨ ਦੁਬਾਰਾ ਨਹੀਂ ਲਿਆ ...
ਦਿੱਲੀ: ਦਿੱਲੀ ਹਾਈ ਕੋਰਟ ਨੇ ਸੀਬੀਐਸਈ ਵੱਲੋਂ ਲਏ ਗਏ 10ਵੀਂ ਤੇ 12ਵੀਂ ਦੇ ਦੋ ਪਰਚਿਆਂ ਦੇ ਲੀਕ ਹੋਣ ਦੇ ਮਾਮਲੇ ਦੀ ਅਦਾਲਤੀ ਨਿਗਰਾਨੀ ਹੇਠ ਜਾਂਚ ...
ਸੀ.ਬੀ.ਐਸ.ਈ ਪੇਪਰ ਲੀਕ ਮਾਮਲੇ ਵਿਚ ਦਿੱਲੀ ਕਰਾਈਮ ਬਰਾਂਚ ਨੇ ਅੱਜ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਹਨਾਂ ਵਿਚ 2 ਦਿੱਲੀ ਦੇ ਬਵਾਨਾ ਇਲਾਕੇ ਵਿਚ ਸਥਿਤ ਇਕ ਨਿਜੀ ਸਕੂਲ ਦੇ ਅਧਿਆਪਕ ਹਨ। ਪੁਲਿਸ ਨੇ ਦੱਸਿਆ ਕਿ ਇਸ ਗ੍ਰਿਫਤਾਰੀਆਂ 12ਵੀਂ ਜਮਾਤ ਦੇ ਇਕਨਾਮਿਕਸ ਪੇਪਰ ਲੀਕ ਦੇ ਸਬੰਧ ਵਿਚ ਕੀਤੀਆਂ ਗਈਆਂ ਹਨ।
ਸੀਬੀਐਸਈ ਦੇ ਪੇਪਰ ਲੀਕ ਕਾਂਡ ਵਿੱਚ ਗੂਗਲ ਨੇ ਦਿੱਲੀ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਸੀਬੀਐਸਈ ਚੇਅਰਪਰਸਨ ਅਨੀਤਾ ਕਰਵਲ ਨੂੰ ਚੇਤਾਵਨੀ ਵਜੋਂ ਮੇਲ ਭੇਜਣ ਵਾਲੇ ਵਿਅਕਤੀ ਨਾਲ ਸਬੰਧਤ ਵੇਰਵੇ ਦੇ ਦਿੱਤੇ ਹਨ। ਪੁਲੀਸ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਜਾਂਚ ਟੀਮ ਮੇਲ ਭੇਜਣ ਵਾਲੇ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਸ ਨੂੰ ਪ੍ਰਸ਼ਨ ਪੱਤਰ ਕਿੱਥੋਂ ਮਿਲਿਆ ਅਤੇ ਇਸ ਗਰੋਹ ਵਿੱਚ ਮੁੱਖ ਦੋਸ਼ੀ ਕੌਣ ਹੈ।
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਨੈਸ਼ਨਲ ਐਲਿਜੀਬਿਲਟੀ ਟੈਸਟ (ਨੈੱਟ) ਵਿੱਚ ਕਈ ਬਦਲਾਅ ਕੀਤੇ ਹਨ। ਇਸ ਵਰ੍ਹੇ ਟੈਸਟ ਅੱਠ ਜੁਲਾਈ ਨੂੰ ਨਵੇਂ ਪੈਟਰਨ ਦੇ ਆਧਾਰ ’ਤੇ ਲਿਆ ਜਾਵੇਗਾ। ਇਸ ਵਾਸਤੇ 6 ਮਾਰਚ ਤੋਂ 5 ਅਪਰੈਲ ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਫ਼ੀਸ ਭਰਵਾਉਣ ਦੀ ਆਖ਼ਰੀ ਤਰੀਕ 6 ਅਪਰੈਲ ਰੱਖੀ ਗਈ ਹੈ।