Tag Archive "maharashtra-assembly-election"

ਮਹਾਂਰਾਸ਼ਟਰ: ਭਾਜਪਾ ਦੇ ਕਿਲ੍ਹੇ ਵਿਚ ਪਾੜ੍ਹ ਪਿਆ ਪਰ ਕੀ ਵਿਰੋਧੀ ਧਿਰ ਫਾਇਦਾ ਲੈ ਸਕੇਗੀ?

ਸਾਲ 2014 ਤੋਂ ਭਾਰਤੀ ਉਪਮਹਾਂਦੀਪ ਦੀ ਸੱਤਾ ਉੱਤੇ ਕਾਬਜ਼ ਭਾਰਤੀ ਜਨਤਾ ਪਾਰਟੀ ਦੇ ਸੱਤਾ ਦੇ ਕਿਲ੍ਹੇ ਵਿਚ ਪਹਿਲੀ ਵਾਰ ਟਕਾ ਕੇ ਪਾੜ ਪਿਆ ਹੈ। ਮਹਾਂਰਾਸ਼ਟਰ ਵਿਚ ਗਣਿਤ ਦੀ ਖੇਡ ਜਿਸ ਹੱਦ ਤੱਕ ਜਾ ਕੇ ਭਾਜਪਾ ਨੇ ਖੇਡਣੀ ਚਾਹੀ ਅਤੇ ਜਿਵੇਂ ਦੀ ਹਾਰ ਦਾ ਇਸ ਨੂੰ ਮੂੰਹ ਵੇਖਣਾ ਪਿਆ ਹੈ ਉਹ ਯਕੀਨਨ ਹੀ ਭਾਜਪਾ ਲਈ ਵੱਡਾ ਝਟਕਾ ਹੈ।

ਮਹਾਰਾਸ਼ਟਰ : ਬੀਜੇਪੀ 113, ਸ਼ਿਵਸੈਨਾ 60, ਕਾਂਗਰਸ 46, ਐਨਸੀਪੀ 45, ਐਮਐਨਐਸ 3 ਤੇ ਹੋਰ 21 (10:24 ਵਜੇ) :

ਮਹਾਰਾਸ਼ਟਰ : ਬੀਜੇਪੀ 113, ਸ਼ਿਵਸੈਨਾ 60, ਕਾਂਗਰਸ 46, ਐਨਸੀ ਪੀ 45, ਐਮਐਨਐਸ 3 ਤੇ ਹੋਰ 21 (10:24 ਵਜੇ) :