Tag Archive "roots-of-punjabi-migration"

punjab and migratiom

ਪ੍ਰਵਾਸ ਅਤੇ ਪੰਜਾਬ

ਪੰਜਾਬ ਵਿਚ ਪ੍ਰਵਾਸੀ ਲੋਕਾਂ ਦੀ ਲਗਾਤਾਰ ਆਮਦ ਅਤੇ ਇਥੋਂ ਦੇ ਲੋਕਾਂ ਦਾ ਵਿਦੇਸ਼ਾਂ ਵੱਲ ਦਾ ਅੰਨਾ ਰੁਝਾਂਨ ਚਿੰਤਾਜਨਕ ਵਰਤਾਰਾ ਅਤੇ ਵਿਸ਼ਾ ਹੈ। ਮੰਡੀ ਸੱਭਿਆਚਾਰ ਦੇ ਵਿਕਸਤਹ ਹੋਣ ਨਾਲ ਵੱਧਦੀਆਂ ਲੋੜਾਂ ਦੀ ਤ੍ਰਿਪਤੀ ਲਈ ਇਥੋਂ ਵਿਦੇਸ਼ਾਂ ਵਿਚ ਅਤੇ ਹੋਰ ਰਾਜਾਂ ਤੋਂ ਇਥੇ ਪ੍ਰਵਾਸ ਦਾ ਅਮਲ ਵਧੇਰੇ ਤੇਜ਼ ਹੋ ਗਿਆ।

ਪੰਜਾਬੀ ਪਰਵਾਸ ਦੀ ਬੁਨਿਆਦ,ਕਾਰਨ ਅਤੇ ਜੜ੍ਹ

ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਰਾਮਪੁਰਾ ਫੂਲ (ਬਠਿੰਡਾ) ਵੱਲੋ 9 ਦਸੰਬਰ ,2022 ਨੂੰ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਦਿਸ਼ਾ, ਦਸ਼ਾ ਅਤੇ ਪੰਜਾਬੀ ਪ੍ਰਵਾਸ ਵਿਸ਼ੇ ਉਪਰ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ਦੌਰਾਨ ਬੋਲਦਿਆਂ ਡਾ.ਸੇਵਕ ਸਿੰਘ ਨੇ ਪੰਜਾਬੀ ਪਰਵਾਸ ਦੀ ਬੁਨਿਆਦ,ਕਾਰਨ ਅਤੇ ਜੜ੍ਹ ਬਾਰੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ