Tag Archive "sikh-books"

ਕੌਰਨਾਮਾ: ਸਿੱਖ ਬੀਬੀਆਂ ਦੇ ਸੰਘਰਸ਼ ਵਿਚ ਯੋਗਦਾਨ ਬਾਰੇ ਅਹਿਮ ਕਿਤਾਬ | ਸਿੱਖ ਸਿਆਸਤ ਕਿਤਾਬ ਚਰਚਾ ਲੜੀ – ਭਾਗ ੧

ਅਦਾਰਾ ਸਿੱਖ ਸਿਆਸਤ ਵੱਲੋਂ ਕਿਤਾਬਾਂ ਬਾਰੇ ਵਿਚਾਰ-ਚਰਚਾ ਦੀ ਇਕ ਲੜੀ ਦੀ ਅੱਜ ਸ਼ੁਰੂਆਤ ਕੀਤੀ ਜਾ ਰਹੀ ਹੈ। ਸਿੱਖ ਸਿਆਸਤ ਕਿਤਾਬ ਚਰਚਾ ਲੜੀ ਦੀ ਪਹਿਲੀ ਕੜੀ ਵਿਚ ਅਸੀਂ ਤੁਹਾਡੇ ਨਾਲ "ਕੌਰਨਾਮਾ" ਕਿਤਾਬ ਬਾਰੇ ਸਾਂਝ ਪਾ ਰਾਹੇ ਹਾਂ।

ਬਿਬੇਕਗੜ੍ਹ ਪ੍ਰਕਾਸ਼ਨ, ਸਿੱਖ ਸ਼ਹਾਦਤ ਸਮੇਤ ਸਿੱਖ ਤੇ ਪੰਜਾਬੀ ਅਦਾਰਿਆਂ ਦੇ ਸਫੇ ਇੰਡੀਆ ਵਿਚ ਰੋਕੇ

ਬੀਤੇ ਸਮੇਂ ਤੋਂ ਇਹ ਗੱਲ ਵੇਖੀ ਹੈ ਕਿ ਸੁਹਿਰਦਤਾ ਨਾਲ ਸਿੱਖਾਂ ਵਿਚ ਏਕਤਾ ਇਤਫਾਕ ਤੇ ਭਵਿੱਖ ਦੀ ਵਿਓਂਤਬੰਦੀ ਬਾਰੇ ਗੱਲ ਕਰਨ ਵਾਲਿਆਂ ਦੇ ਸਫੇ ਦਿੱਲੀ ਦਰਬਾਰ ਵੱਲੋਂ ਰੋਕੇ ਜਾ ਰਹੇ ਹਨ ਜਦਕਿ ਸਿੱਖਾਂ ਵਿਚ ਵਿਵਾਦ ਭੜਕਾਉਣ ਵਾਲੇ ਤੇ ਆਪਸ ਵਿਚ ਖਿੱਚੋਤਾਣ ਵਧਾਉਣ ਵਾਲੇ ਬਿਰਤਾਂਤ ਘੜਨ ਵਾਲਿਆਂ ਦੇ ਸਫੇ ਚੱਲਦੇ ਰਹਿੰਦੇ ਹਨ।